Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਏਬਰੇਲੀ ਐੱਨਟੀਪੀਸੀ ਪਲਾਂਟ `ਚ ਹਾਦਸੇ `ਤੇ ਦੁੱਖ ਪ੍ਰਗਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਏਬਰੇਲੀ, ਉੱਤਰ ਪ੍ਰਦੇਸ਼ ਵਿਖੇ ਐੱਨਟੀਪੀਸੀ ਪਲਾਂਟ `ਚ ਹੋਏ ਹਾਦਸੇ `ਤੇ ਦੁੱਖ ਪ੍ਰਗਟਾਇਆ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਐੱਨਟੀਪੀਸੀ ਪਲਾਂਟ, ਰਾਏਬਰੇਲੀ `ਚ ਹੋਏ ਹਾਦਸੇ ਨਾਲ ਬੇਹੱਦ ਦੁੱਖੀ ਹਾਂ। ਮੇਰੀਆਂ ਭਾਵਨਾਵਾਂ ਦੁੱਖੀ ਪਰਿਵਾਰਾਂ ਨਾਲ ਹਨ। ਜਖਮੀਆਂ ਦੇ ਜਲਦੀ ਠੀਕ ਹੋਣ ਦੀ ਆਸ ਕਰਦਾ ਹਾਂ।  ਸਥਿਤੀ ‘ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਧਿਕਾਰੀ ਇਹ ਸੁਨਿਸ਼ਚਿਤ ਕਰ ਰਹੇ ਹਨ ਕਿ ਆਮ ਸਥਿਤੀ ਨੂੰ ਬਹਾਲ ਕੀਤਾ ਜਾਵੇ।’’

****

AKT/NT