ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਜ ਸਭਾ ਸਾਂਸਦ ਸ਼੍ਰੀ ਨਿਤਿਨ ਨਵੀਨ ਵੱਲੋਂ ਲਿਖੇ ਗਏ ਇੱਕ ਲੇਖ ਨੂੰ ਸਾਂਝਾ ਕੀਤਾ ਹੈ।
ਇਸ ਲੇਖ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਰਿਵਰਤਨਸ਼ੀਲ ਸ਼ਾਸਨ ਦੇ 12 ਸਾਲਾਂ ’ਤੇ ਵਿਚਾਰ ਪ੍ਰਗਟ ਕੀਤੇ ਗਏ ਹਨ। ਇਸ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਹੈ ਕਿ ਸਮੂਹਿਕ ਸੰਕਲਪ, ਸਮਾਵੇਸ਼ੀ ਵਿਕਾਸ ਅਤੇ ਜਨਤਕ ਭਾਗੀਦਾਰੀ ਨੇ ਵਿਕਸਿਤ ਭਾਰਤ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਨੂੰ ਗਤੀ ਪ੍ਰਦਾਨ ਕੀਤੀ ਹੈ ਅਤੇ ਕਰੋੜਾਂ ਲੋਕਾਂ ਦੀਆਂ ਇੱਛਾਵਾਂ ਨੂੰ ਸਾਕਾਰ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:
“ਰਾਜ ਸਭਾ ਸਾਂਸਦ ਸ਼੍ਰੀ @NitinNabin ਵੱਲੋਂ ਲਿਖੇ ਗਏ ਇਸ ਲੇਖ ਵਿੱਚ ਪ੍ਰਧਾਨ ਮੰਤਰੀ @narendramodi ਦੀ ਅਗਵਾਈ ਵਿੱਚ ਪਰਿਵਰਤਨਸ਼ੀਲ ਸ਼ਾਸਨ ਦੇ 12 ਸਾਲਾਂ ’ਤੇ ਵਿਚਾਰ ਪ੍ਰਗਟ ਕੀਤੇ ਗਏ ਹਨ। ਇਸ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਹੈ ਕਿ ਕਿਵੇਂ ਸਮੂਹਿਕ ਸੰਕਲਪ, ਸਮਾਵੇਸ਼ੀ ਵਿਕਾਸ ਅਤੇ ਜਨਤਕ ਭਾਗੀਦਾਰੀ ਨੇ ਵਿਕਸਿਤ ਭਾਰਤ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਨੂੰ ਗਤੀ ਪ੍ਰਦਾਨ ਕੀਤੀ ਹੈ ਅਤੇ ਕਰੋੜਾਂ ਲੋਕਾਂ ਦੀਆਂ ਇੱਛਾਵਾਂ ਨੂੰ ਸਾਕਾਰ ਕੀਤਾ ਹੈ।”
This article by Rajya Sabha MP Shri @NitinNabin shares thoughts on 12 years of transformative governance under PM @narendramodi, also highlights how collective resolve, inclusive development and citizen participation have accelerated India’s journey towards becoming a Viksit… pic.twitter.com/NVcsmFi7fK
— PMO India (@PMOIndia) June 10, 2026
************
ਐਮਜੇਪੀਐੱਸ/ਐੱਸਐੱਸ/ਪੀਆਰਕੇ
This article by Rajya Sabha MP Shri @NitinNabin shares thoughts on 12 years of transformative governance under PM @narendramodi, also highlights how collective resolve, inclusive development and citizen participation have accelerated India's journey towards becoming a Viksit… pic.twitter.com/NVcsmFi7fK
— PMO India (@PMOIndia) June 10, 2026