ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਹ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਜਨਮ ਦਿਨ ਦੇ ਮੌਕੇ ‘ਤੇ ਉੜੀਸਾ ਦੇ ਪਹਾੜਪੁਰ ਪਿੰਡ ਵਿੱਚ ਉਨ੍ਹਾਂ ਦੇ ਨਾਲ ਮੌਜੂਦ ਰਹਿ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਹਾੜਪੁਰ ਰਾਸ਼ਟਰਪਤੀ ਦਾ ਪਿੰਡ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਕੀਤੇ ਗਏ ਕੰਮ ਸੱਚਮੁੱਚ ਪ੍ਰੇਰਨਾਦਾਇਕ ਹਨ।
ਸ਼੍ਰੀ ਮੋਦੀ ਨੇ ਰਾਸ਼ਟਰਪਤੀ ਲਈ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਲਿਖਿਆ;
“ਰਾਸ਼ਟਰਪਤੀ ਜੀ ਦੇ ਜਨਮ ਦਿਨ ਦੇ ਮੌਕੇ ‘ਤੇ ਉੜੀਸਾ ਦੇ ਪਹਾੜਪੁਰ ਪਿੰਡ ਵਿੱਚ ਉਨ੍ਹਾਂ ਦੇ ਨਾਲ ਮੌਜੂਦ ਰਹਿਣਾ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ। ਇਹ ਉਨ੍ਹਾਂ ਦਾ ਆਪਣਾ ਪਿੰਡ ਹੈ ਅਤੇ ਜੋ ਕੰਮ ਉਨ੍ਹਾਂ ਨੇ ਇੱਥੇ ਕੀਤਾ ਹੈ, ਉਹ ਸੱਚਮੁੱਚ ਬਹੁਤ ਪ੍ਰੇਰਨਾਦਾਇਕ ਹੈ।
ਉਨ੍ਹਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਅਰਦਾਸ ਕਰਦਾ ਹਾਂ।
@rashtrapatibhvn”
Honoured to be in Pahadpur village, Odisha with Rashtrapati Ji and that too on her birthday. This is her village and the work that she has done is truly inspiring.
Praying for her long and healthy life.@rashtrapatibhvn pic.twitter.com/bjOwJuwCa6
— Narendra Modi (@narendramodi) June 20, 2026
ରାଷ୍ଟ୍ରପତି ଜୀଙ୍କ ଜନ୍ମଦିବସରେ ତାଙ୍କ ସହିତ ପାହାଡ଼ପୁରରେ ଉପସ୍ଥିତ ରହିବା ସମ୍ମାନର ବିଷୟ । ଏହା ହେଉଛି ରାଷ୍ଟ୍ରପତିଙ୍କ ଗାଁ ଏବଂ ସେ ଏଠାରେ କରିଥିବା କାର୍ଯ୍ୟ ବାସ୍ତବରେ ପ୍ରେରଣାଦାୟକ ।
ମୁଁ ତାଙ୍କର ସୁସ୍ଥ ଓ ଦୀର୍ଘ ଜୀବନ କାମନା କରୁଛି ।@rashtrapatibhvn pic.twitter.com/CbFxfMd0Dp

************
ਐੱਮਜੇਪੀਐੱਸ/ਐੱਸਐੱਸ/ਐੱਸਟੀ