ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਰਾਨ ਦੇ ਰਾਸ਼ਟਰਪਤੀ ਹਸਨ ਰੋਹਾਨੀ ਨੂੰ ਮੁੜ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ ।
“ਮੇਰੇ ਮਿੱਤਰ, ਰਾਸ਼ਟਰਪਤੀ ਹਸਨ ਰੋਹਾਨੀ ਨੂੰ ਉਨ੍ਹਾਂ ਦੇ ਮੁੜ ਚੁਣੇ ਜਾਣ ‘ਤੇ ਹਾਰਦਿਕ ਸ਼ੁਭਕਾਮਨਾਵਾਂ ।
ਇਰਾਨ ਰਾਸ਼ਟਰਪਤੀ ਹਸਨ ਰੋਹਾਨੀ ਦੀ ਗਤੀਸ਼ੀਲ ਅਗਵਾਈ ਹੇਠ ਨਵੀਆਂ ਉਚਾਈਆਂ ਪ੍ਰਾਪਤ ਕਰਨਾ ਜਾਰੀ ਰੱਖੇਗਾ ।
ਭਾਰਤ ਇਰਾਨ ਨਾਲ ਆਪਣੇ ਖ਼ਾਸ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ । “, ਪ੍ਰਧਾਨ ਮੰਤਰੀ ਨੇ ਕਿਹਾ ।
صميمانه ترين تبريكات به دوست عزيزم جناب اقاي روحاني براي انتخاب مجدد حضرتعالي براي رياست جمهوري. @Rouhani_ir
— Narendra Modi (@narendramodi) May 20, 2017
مطمئنا ايران براي دستيابي به موفقيت هاي جديد در سايه مديريت فعال و سازنده جنابعالي تلاش هاي خود را ادامه خواهد داد. @Rouhani_ir
— Narendra Modi (@narendramodi) May 20, 2017
ما متعهد به تقويت روزافزون روابط دو جانبه هستيم. @Rouhani_ir
— Narendra Modi (@narendramodi) May 20, 2017
Heartiest congratulations to my friend, President @HassanRouhani on his re-election.
— Narendra Modi (@narendramodi) May 20, 2017
Iran will continue to achieve new heights under the dynamic leadership of President @HassanRouhani.
— Narendra Modi (@narendramodi) May 20, 2017
India remains committed to strengthening our special relationship with Iran. @HassanRouhani
— Narendra Modi (@narendramodi) May 20, 2017