ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕ੍ਰਿਸਮਸ ‘ਤੇ ਰਾਸ਼ਟਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਰਿਆਂ ਨੂੰ ਕ੍ਰਿਸਮਸ ਦੀਆਂ ਵਧਾਈਆਂ। ਅਸੀਂ ਯਿਸੂ ਮਸੀਹ (ਜੀਸਸ ਕ੍ਰਾਈਸਟ) ਦੀਆਂ ਨੇਕ ਸਿੱਖਿਆਵਾਂ ਅਤੇ ਦਇਆਵਾਨ ਅਤੇ ਬਰਾਬਰੀ ਭਰਿਆ ਸਮਾਜ ਸਿਰਜਣ ਪ੍ਰਤੀ ਉਨ੍ਹਾਂ ਦੇ ਯਤਨਾਂ ਨੂੰ ਯਾਦ ਕਰਦੇ ਹਾਂ।”
***
ਏਕੇਟੀ/ਵੀਜੇ
Wishing everyone a Merry Christmas.
— Narendra Modi (@narendramodi) December 25, 2018
We remember the noble teachings of Jesus Christ and recall his efforts towards creating a compassionate and equal society.