ਪੀਐੱਮਇੰਡੀਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਖਨਊ, ਉੱਤਰ ਪ੍ਰਦੇਸ਼ ਵਿੱਚ ਡੈੱਫਐਕਸਪੋ ਦੇ 11ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਭਾਰਤ ਦੀ ਇਸ ਦੋ ਸਾਲਾ ਮਿਲਿਟਰੀ ਪ੍ਰਦਰਸ਼ਨੀ ਵਿੱਚ ਗਲੋਬਲ ਰੱਖਿਆ ਨਿਰਮਾਣ ਕੇਂਦਰ ਵਜੋਂ ਦੇਸ ਦੀਆਂ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਡੈੱਫਐਕਸਪੋ, 2020 ਭਾਰਤ ਦੇ ਸਭ ਤੋਂ ਵੱਡੇ ਰੱਖਿਆ ਪ੍ਰਦਰਸ਼ਨੀ ਮੰਚ ਅਤੇ ਦੁਨੀਆ ਦੇ ਸਿਖ਼ਰਲੇ ਡੈੱਫਐਕਸਪੋ, ਵਿੱਚੋਂ ਇੱਕ ਬਣ ਗਿਆ ਹੈ। ਇਸ ਵਾਰ ਦੁਨੀਆ ਭਰ ਦੇ ਇੱਕ ਹਜ਼ਾਰ ਤੋਂ ਅਧਿਕ ਰੱਖਿਆ ਨਿਰਮਾਤਾ ਅਤੇ 150 ਕੰਪਨੀਆਂ ਇਸ ਐਕਸਪੋ ਵਿੱਚ ਭਾਗ ਲੈ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਕੇਵਲ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ, ਬਲਕਿ ਉੱਤਰ ਪ੍ਰਦੇਸ਼ ਦੇ ਸਾਂਸਦ ਵਜੋਂ, ਸਾਰਿਆਂ ਦਾ ਡੈੱਫਐਕਸਪੋ ਦੇ 11ਵੇਂ ਐਡੀਸ਼ਨ ਵਿੱਚ ਸੁਆਗਤ ਕਰਨ ਵਿੱਚ ਦੁੱਗਣੀ ਖੁਸ਼ੀ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਲੋਕਾਂ ਅਤੇ ਭਾਰਤ ਦੇ ਯੁਵਾਵਾਂ ਦੇ ਲਈ ਇੱਕ ਬਹੁਤ ਵੱਡਾ ਅਵਸਰ ਹੈ। ਮੇਕ ਇੰਨ ਇੰਡੀਆ ਨਾਲ ਨਾ ਕੇਵਲ ਭਾਰਤ ਦੀ ਸੁਰੱਖਿਆ ਵਧੇਗੀ, ਬਲਕਿ ਰੱਖਿਆ ਖੇਤਰ ਵਿੱਚ ਰੋਜਗਾਰ ਦੇ ਨਵੇਂ ਅਵਸਰ ਸਿਜੇ ਜਾਣਗੇ। ਇਸ ਨਾਲ ਭਵਿੱਖ ਵਿੱਚ ਰੱਖਿਆ ਨਿਰਯਾਤ ਨੂੰ ਹੁਲਾਰਾ ਮਿਲੇਗਾ”।
ਭਾਰਤ ਸਿਰਫ ਬਜ਼ਾਰ ਹੀ ਨਹੀਂ, ਬਲਕਿ ਪੂਰੀ ਦੁਨੀਆ ਲਈ ਇੱਕ ਵਿਸ਼ਾਲ ਅਵਸਰ
ਅੱਜ ਦਾ ਡੈੱਫਐਕਸਪੋ ਭਾਰਤ ਦੀ ਵਿਸ਼ਾਲਤਾ, ਉਸ ਦੀ ਵਿਆਪਿਕਤਾ, ਉਸ ਦੀ ਵਿਵਿਧਤਾ ਅਤੇ ਦੁਨੀਆ ਵਿੱਚ ਉਸ ਦੀ ਵਿਸਤ੍ਰਿਤ ਭਾਗੀਦਾਰੀ ਦਾ ਜਿਊਂਦਾ-ਜਾਗਦਾ ਸਬੂਤ ਹੈ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਸੁਰੱਖਿਆ ਅਤੇ ਰੱਖਿਆ ਦੇ ਖੇਤਰ ਵਿੱਚ ਮਜ਼ਬੂਤ ਭੂਮਿਕਾ ਦੇ ਨਾਲ ਅੱਗੇ ਵਧ ਰਿਹਾ ਹੈ। ਇਹ ਐਕਸਪੋ ਨਾ ਸਿਰਫ ਰੱਖਿਆ ਨਾਲ ਜੁੜੇ ਉਦਯੋਗ, ਬਲਕਿ ਭਾਰਤ ਦੇ ਪ੍ਰਤੀ ਦੁਨੀਆ ਦੇ ਵਿਸ਼ਵਾਸ ਨੂੰ ਵੀ ਪ੍ਰਤੀਬਿੰਬਿਤ ਕਰਦਾ ਹੈ। ਜੋ ਲੋਕ ਰੱਖਿਆ ਅਤੇ ਅਰਥਵਿਵਸਥਾ ਦੇ ਬਾਰੇ ਵਿੱਚ ਜਾਣਦੇ ਹਨ ਉਹ ਨਿਸ਼ਚਿਤ ਤੌਰ ‘ਤੇ ਇਹ ਵੀ ਜਾਣਦੇ ਹੋਣਗੇ ਕਿ ਭਾਰਤ ਸਿਰਫ ਬਜ਼ਾਰ ਨਹੀਂ, ਬਲਕਿ ਸਮੂੱਚੀ ਦੁਨੀਆ ਲਈ ਇੱਕ ਵਿਸ਼ਾਲ ਅਵਸਰ ਹੈ।
ਰੱਖਿਆ ਖੇਤਰ ਦਾ ਡਿਜੀਟਲ ਕਾਇਆ-ਕਲ ਭਵਿੱਖ ਦੀਆਂ ਚੁਣੌਤੀਆਂ ਨੂੰ ਪ੍ਰਤੀਬਿੰਬਿਤ ਕਰਦਾ ਹੈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਡੈੱਫਐਕਸਪੋ ਦੀ ਉਪ ਵਿਸ਼ਾ-ਵਸਤੂ ‘ਰੱਖਿਆ ਖੇਤਰ ਦਾ ਡਿਜੀਟਲ ਕਾਇਆ-ਕਲਪ ਭਵਿੱਖ’ ਕਲ ਦੀਆਂ ਚਿੰਤਾਵਾਂ ਅਤੇ ਚੁਣੌਤੀਆਂ ਨੂੰ ਦਰਸਾਉਂਦਾ ਹੈ। ਜਿਵੇਂ-ਜਿਵੇਂ ਜੀਵਨ ਟੈਕਨੋਲੋਜੀ ਚਲਿਤ ਹੁੰਦਾ ਜਾ ਰਿਹਾ ਹੈ, ਸੁਰੱਖਿਆ ਨਾਲ ਜੁੜੇ ਮੁੱਦੇ ਅਤੇ ਚੁਣੌਤੀਆਂ ਹੋਰ ਗੰਭੀਰ ਹੁੰਦੀਆਂ ਜਾ ਰਹੀਆਂ ਹਨ। ਇਹ ਕੇਵਲ ਵਰਤਮਾਨ ਲਈ ਹੀ ਨਹੀਂ, ਬਲਕਿ ਸਾਡੇ ਭਵਿੱਖ ਲਈ ਵੀ ਮਹੱਤਵਪੂਰਨ ਹੈ। ਦੁਨੀਆ ਭਰ ਵਿੱਚ ਰੱਖਿਆ ਬਲ ਨਵੀਆਂ ਟੈਕਨੋਲੋਜੀਆਂ ਤਿਆਰ ਕਰ ਰਹੇ ਹਨ, ਭਾਰਤ ਵੀ ਦੁਨੀਆ ਦੇ ਕਦਮ ਨਾਲ ਕਦਮ ਮਿਲਾ ਰਿਹਾ ਹੈ। ਅਨੇਕ ਪ੍ਰਤੀਕ੍ਰਿਤੀਆਂ(ਪ੍ਰੋਟੋਟਾਇਪਸ) ਤਿਆਰ ਕੀਤੀਆਂ ਜਾ ਰਹੀਆਂ ਹਨ। ਸਾਡਾ ਉਦੇਸ਼ ਅਗਲੇ ਪੰਜ ਸਾਲਾਂ ਦੇ ਦੌਰਾਨ ਰੱਖਿਆ ਖੇਤਰ ਵਿੱਚ ਆਰਟੀਫੀਸ਼ੀਲ ਇੰਟੈਲੀਜੈਂਸ ਦੇ ਘੱਟ ਤੋਂ ਘੱਟ 25 ਉਤਪਾਦ ਵਿਕਸਿਤ ਕਰਨਾ ਹੈ।
ਅਟਲ ਬਿਹਾਰੀ ਵਾਜਪੇਈ ਦਾ ਸੁਪਨਾ ਹਕੀਕਤ ਵਿੱਚ ਬਦਲਿਆ
ਪ੍ਰਧਾਨ ਮੰਤਰੀ ਨੇ ਕਿਹਾ ਕਿ ਲਖਨਊ ਵਿੱਚ ਚਲ ਰਿਹਾ ਐਕਸਪੋ ਇੱਕ ਹੋਰ ਕਾਰਨ ਕਰਕੇ ਮਹੱਤਵਪੂਰਨ ਹੈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਦੇਸ਼ ਵਿੱਚ ਰੱਖਿਆ ਉਪਕਰਨਾਂ ਦੇ ਨਿਰਮਾਣ ਦਾ ਸੁਪਨਾ ਦੇਖਿਆ ਸੀ ਅਤੇ ਇਸ ਲਈ ਅਨੇਕ ਕਦਮ ਉਠਾਏ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਜ਼ਨ ਨੂੰ ਆਪਣਾਉਦੇ ਹੋਏ ਅਸੀਂ ਅਨੇਕ ਰੱਖਿਆ ਉਤਪਾਦਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਂਦੀ। ਅਸੀਂ 2014 ਵਿੱਚ 217 ਰੱਖਿਆ ਲਾਈਸੈਂਸ ਜਾਰੀ ਕੀਤੇ। ਪਿਛਲੇ ਪੰਜ ਸਾਲਾਂ ਵਿੱਚ ਇਹ ਸੰਖਿਆ 460 ‘ਤੇ ਪਹੁੰਚ ਗਈ। ਭਾਰਤ ਅੱਜ ਆਰਟਿਲਰੀ ਗਨਜ਼, ਵਿਮਾਨ ਵਾਹਕਾਂ ਤੋਂ ਲੈ ਕੇ ਗਸ਼ਤੀ ਪਣਡੁੱਬੀਆਂ ਦਾ ਨਿਰਮਾਣ ਕਰ ਰਿਹਾ ਹੈ। ਗਲੋਬਲ ਰੱਖਿਆ ਨਿਰਯਾਤ ਵਿੱਚ ਭਾਰਤ ਦੀ ਹਿੱਸੇਦਾਰੀ ਵੀ ਵਧੀ ਹੈ। ਪਿਛਲੇ ਦੋ ਸਾਲਾਂ ਵਿੱਚ ਭਾਰਤ ਨੇ ਕਰੀਬ 17000 ਕਰੋੜ ਰੁਪਏ ਮੁੱਲ ਦੇ ਰੱਖਿਆ ਉਤਪਾਦ ਨਿਰਯਾਤ ਕੀਤੇ। ਹੁਣ ਸਾਡਾ ਟੀਚਾ, ਰੱਖਿਆ ਨਿਰਯਾਤ ਨੂੰ ਵਧਾਕੇ 5 ਬਿਲੀਅਨ ਡਾਲਰ ਤੱਕ ਲੈ ਜਾਣਾ ਹੈ।
ਰੱਖਿਆ ਖੇਤਰ ਵਿੱਚ ਖੋਜ ਅਤੇ ਵਿਕਾਸ, ਰਾਸ਼ਟਰ ਦੀ ਨੀਤੀ ਦਾ ਇੱਕ ਪ੍ਰਮੁੱਖ ਹਿੱਸਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 5-6 ਸਾਲਾਂ ਵਿੱਚ ਸਾਡੀ ਸਰਕਾਰ ਨੇ ਖੋਜ ਅਤੇ ਵਿਕਾਸ ਨੂੰ ਸਾਡੇ ਰਾਸ਼ਟਰ ਦੀ ਨੀਤੀ ਦਾ ਇੱਕ ਪ੍ਰਮੁੱਖ ਹਿੱਸਾ ਬਣਾ ਦਿੱਤਾ ਹੈ। ਰੱਖਿਆ ਖੋਜ ਅਤੇ ਵਿਕਾਸ ਅਤੇ ਨਿਰਮਾਣ ਲਈ ਦੇਸ਼ ਵਿੱਚ ਜ਼ਰੂਰੀ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਹੋਰ ਦੇਸ਼ਾਂ ਦੇ ਨਾਲ ਸੰਯੁਕਤ ਉੱਦਮਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਕ ਕੇਦ੍ਰਿਤ ਦ੍ਰਿਸ਼ਟੀਕੋਣ ਦੇ ਨਾਲ ਸਾਰੇ ਸਾਈਲੋਜ਼ ਸਮਾਪਤ ਕਰਨ ਦਾ ਇੱਕ ਪ੍ਰਯਤਨ ਕੀਤਾ ਗਿਆ ਹੈ। ਇਸ ਨਾਲ ਇੱਕ ਅਜਿਹਾ ਮੌਹਾਲ ਤਿਆਰ ਹੋਵੋਗਾ, ਜਿੱਥੇ ਲੋਕ ਨਿਵੇਸ਼ ਅਤੇ ਇਨੋਵੇਸ਼ਨ ਲਈ ਤਿਆਰ ਰਹਿਣਗੇ।
ਉਪਯੋਗਕਰਤਾ ਅਤੇ ਉਤਪਾਦਕ ਦਰਮਿਆਨ ਸਾਂਝੇਦਾਰੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਪਯੋਗਕਰਤਾ ਅਤੇ ਉਤਪਾਦਕ ਦਰਮਿਆਨ ਸਹਿਭਾਗਤਾ ਨਾਲ ਰਾਸ਼ਟਰ ਸੁਰੱਖਿਆ ਨੂੰ ਹੋਰ ਅਧਿਕ ਮਜ਼ਬੂਤ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ, ‘ਰੱਖਿਆ ਨਿਰਮਾਣ ਕੇਵਲ ਸਰਕਾਰੀ ਸੰਸਥਾਨਾਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਬਲਕਿ ਇਸ ਦੀ ਨਿੱਜੀ ਖੇਤਰ ਦੇ ਨਾਲ ਸਮਾਨ ਭਾਗੀਦਾਰੀ ਅਤ ਸਾਂਝੇਦਾਰੀ ਹੋਣੀ ਚਾਹੀਦੀ।’
ਨਵੇਂ ਭਾਰਤ ਲਈ ਨਵੇਂ ਟੀਚੇ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਰੱਖਿਆ ਉਪਕਰਨਾਂ ਦੇ ਨਿਰਮਾਣ ਲਈ ਦੋ ਵੱਡੇ ਕੌਰੀਡੋਰਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇੱਕ ਤਾਮਿਲਨਾਡੂ ਵਿੱਚ ਅਤੇ ਇੱਕ ਹੋਰ ਉੱਤਰ-ਪ੍ਰਦੇਸ਼ ਵਿੱਚ ਹੋਵੇਗਾ। ਉੱਤਰ ਪ੍ਰਦੇਸ਼ ਦੇ ਰੱਖਿਆ ਕੌਰੀਡੋਰ ਦੇ ਅੰਤਰਗਤ, ਲਖਨਊ ਦੇ ਇਲਾਵਾ ਅਲੀਗੜ੍ਹ, ਆਗਰਾ, ਝਾਂਸੀ, ਚਿਤਰਕੁਟ ਅਤੇ ਕਾਨਪੁਰ ਵਿੱਚ ਨੋਡਸ ਸਥਾਪਿਤ ਕੀਤੇ ਜਾਣਗੇ। ਭਾਰਤ ਵਿੱਚ ਰੱਖਿਆ ਉਤਪਾਦਾਂ ਦੇ ਨਿਰਮਾਣ ਨੂੰ ਗਤੀ ਪ੍ਰਦਾਨ ਕਰਨ ਲਈ ਨਵੇਂ ਟੀਚੇ ਤੈਅ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ਸਾਡਾ ਟੀਚਾ ਅਗਲੇ ਪੰਜ ਸਾਲਾਂ ਵਿੱਚ ਰੱਖਿਆ ਉਤਪਾਦਨ ਦੇ ਖੇਤਰ ਵਿੱਚ ਐਮਐੱਸਐੱਸਈ ਦੀ ਸੰਖਿਆ 15000 ਤੋਂ ਉੱਪਰ ਲੈ ਜਾਣਾ ਹੈ। ਆਈ-ਡੀਈਐਕਸ ਦੇ ਵਿਚਾਰ ਨੂੰ ਵਧਾਉਣ ਲਈ 200 ਨਵੇਂ ਰੱਖਿਆ ਸਟਾਰਟ ਅੱਪਸ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਪ੍ਰਯਤਨ ਘੱਟ ਤੋਂ ਘੱਟ 50 ਨਵੀਆਂ ਟੈਕਨੋਲੋਜੀਆਂ ਅਤੇ ਉਤਪਾਦਾਂ ਨੂੰ ਵਿਕਸਿਤ ਕਰਨ ਲਈ ਕੀਤਾ ਜਾ ਰਿਹਾ ਹੈ। ਮੇਰਾ ਸੁਝਾਅ ਹੈ ਕਿ ਦੇਸ਼ ਦੇ ਪ੍ਰਮੁੱਖ ਉਦਯੋਗ ਸੰਗਠਨ ਰੱਖਿਆ ਉਤਪਾਦਾਂ ਦੇ ਨਿਰਮਾਣ ਲਈ ਇੱਕ ਸਾਂਝਾ ਮੰਚ ਬਣਾਉਣਾ, ਤਾਕਿ ਉਹ ਰੱਖਿਆ ਦੇ ਖੇਤਰ ਵਿੱਚ ਟੈਕਨੋਲੋਜੀ ਦੇ ਵਿਕਾਸ ਅਤ ਉਤਪਾਦਨ ਦੋਨਾਂ ਦਾ ਲਾਭ ਉਠਾ ਸਕਣ।
*****
ਵੀਆਰਆਰਕੇ/ਵੀਜੇ
उत्तर प्रदेश देश का सबसे बड़ा राज्य तो है ही,
— PMO India (@PMOIndia) February 5, 2020
आने वाले समय में ये देश में डिफेंस मैन्युफेक्चरिंग के भी सबसे बड़े हब में से भी एक होने वाला है।
ऐसे में नए दशक के इस पहले डिफेंस एक्स्पो का यहां होना,
अपने आप में प्रसन्नता का विषय है: PM @narendramodi
इस बार एक हज़ार से ज्यादा Defence Manufacturers और दुनियाभर से 150 Companies इस एक्स्पो का हिस्सा हैं।
— PMO India (@PMOIndia) February 5, 2020
इसके अलावा 30 से ज्यादा देशों के डिफेन्स मिनिस्टर्स और सैकड़ों
Business Leaders भी यहां उपस्थित हैं: PM @narendramodi
आज का ये अवसर
— PMO India (@PMOIndia) February 5, 2020
भारत की
रक्षा-सुरक्षा की चिंता करने वालों के
साथ-साथ पूरे भारत के युवाओं के लिए भी बड़ा अवसर है।
मेक इन इंडिया से भारत की सुरक्षा बढ़ेगी,
वहीं डिफेंस सेक्टर में रोजगार के नए अवसर भी बनेंगे: PM @narendramodi
दुनिया में जब
— PMO India (@PMOIndia) February 5, 2020
21वीं सदी की चर्चा होती है तो स्वाभाविक रूप से भारत की तरफ़ ध्यान जाता है।
आज का ये डिफेंस एक्सपो भारत की विशालता,
उसकी व्यापकता, उसकी विविधता और
विश्व में उसकी विस्तृत भागीदारी का सबूत है: PM @narendramodi
रक्षा और इकॉनोमी जैसे विषयों की जानकारी रखने वाले ज़रूर इस बात को जानते हैं कि भारत सिर्फ़ एक बाज़ार ही नहीं है।
— PMO India (@PMOIndia) February 5, 2020
भारत पूरे विश्व के लिए एक अपार अवसर है: PM @narendramodi
टेक्नॉलॉजी का गलत इस्तेमाल हो और टेररिज्म हो या फिर Cyber Threat,
— PMO India (@PMOIndia) February 5, 2020
ये पूरे विश्व के लिए एक बड़ी चुनौती हैं।
नए Security Challenges को देखते हुए दुनिया की तमाम डिफेंस फोर्सेस, नई टेक्नॉलॉजी को इवॉल्व कर रही हैं।
भारत भी इससे अछूता नहीं है: PM @narendramodi
Artillery Guns हों,
— PMO India (@PMOIndia) February 5, 2020
Aircraft Carrier हों,
Frigates हों, Submarines हों, Light Combat Aircrafts हों, Combat Helicopters हों, ऐसे अनेक साजो-सामान आज भारत में ही बन रहे हैं: PM @narendramodi
अब हमारा लक्ष्य ये है कि आने वाले
— PMO India (@PMOIndia) February 5, 2020
5 वर्ष में डिफेंस एक्सपोर्ट को
5 बिलियन डॉलर
यानि करीब
35 हज़ार करोड़ रुपए तक बढ़ाया जाए: PM @narendramodi
दुनिया की दूसरी बड़ी आबादी,
— PMO India (@PMOIndia) February 5, 2020
दुनिया की दूसरी बड़ी सेना और दुनिया का सबसे बड़ा लोकतंत्र,
कब तक सिर्फ और सिर्फ Import के भरोसे रह सकता था: PM @narendramodi
आधुनिक शस्त्रों के विकास के लिए दो प्रमुख आवश्यकताएं हैं- Research and Development की उच्च क्षमता और उन शस्त्रों का उत्पादन। बीते 5-6 वर्षों में हमारी सरकार ने इसे अपनी राष्ट्रनीति का प्रमुख अंग बनाया है: PM @narendramodi
— PMO India (@PMOIndia) February 5, 2020
मैं समझता हूं कि उपयोगकर्ता और उत्पादक यानि User और Producer के बीच भागीदारी से राष्ट्रीय सुरक्षा को और अधिक शक्तिशाली बनाया जा सकता है: PM @narendramodi
— PMO India (@PMOIndia) February 5, 2020
पहले डिफेंस मैन्युफेक्चरिंग में प्राइवेट सेक्टर को टेस्टिंग इंफ्रास्ट्रक्चर की बहुत समस्याएं आती थीं। इसके लिए अब रास्ते खोले गए हैं और DRDO में भारतीय उद्योगों के लिए बिना चार्ज के Transfer Of Technology की नीति बनायी गई है: PM @narendramodi
— PMO India (@PMOIndia) February 5, 2020
ऐसे कदमों से World Supply Chains में भारतीय उद्योगों की भागीदारी बढ़ेगी। दुनिया के टॉप डिफेंस मैन्युफेक्चर्रस को अधिक कंपिटेंट इंडियन पार्टर्नर्स मिलेंगे: PM @narendramodi
— PMO India (@PMOIndia) February 5, 2020
चीफ ऑफ डिफेंस स्टाफ और डिपार्टमेंट ऑफ मिलिट्री अफेयर्स के बनने से डिमांड और मैन्यूफैक्चरिंग की प्रक्रिया और आसान होने वाली है। इसका निश्चित लाभ डिफेंस सेक्टर्स से जुड़े उद्योगों को होगा और इस सेक्टर में इन्वेस्ट करने के इच्छुक आप सभी Investors को होगा: PM @narendramodi
— PMO India (@PMOIndia) February 5, 2020
आज भारत में दो बड़े डिफेंस मैन्युफेक्चरिंग कॉरिडोर का निर्माण किया जा रहा है। जिसमें से एक तमिलनाडु में और दूसरा यहीं उत्तर प्रदेश में हो रहा है: PM @narendramodi
— PMO India (@PMOIndia) February 5, 2020
यूपी के डिफेंस कॉरिडोर के तहत यहां लखनऊ के अलावा अलीगढ़,
— PMO India (@PMOIndia) February 5, 2020
आगरा, झाँसी, चित्रकूट और कानपुर में Nodes स्थापित किए जाएंगे।
वैसे यहां पास में ही अमेठी के कोरबा में Indo-Russian Rifles Private Limited के बारे में आपने जरूर सुना होगा: PM @narendramodi
भारत में डिफेंस मैन्युफेक्चरिंग को और गति देने के लिए, और विस्तार देने के लिए नए लक्ष्य, नए टारगेट रखे गए हैं। हमारा लक्ष्य रक्षा उत्पादन के क्षेत्र में MSMEs की संख्या को अगले 5 वर्षों में 15 हजार के पार पहुंचाना है: PM @narendramodi
— PMO India (@PMOIndia) February 5, 2020
आई-डेक्स के Idea को विस्तार देने के लिए, इसको Scale-Up करने के लिए, 200 नए Defence Start-Ups शुरू करने का लक्ष्य रखा गया है। कोशिश ये है कि कम से कम 50 नई Technologies और Products का विकास हो सके: PM @narendramodi
— PMO India (@PMOIndia) February 5, 2020
वैसे मेरा ये भी सुझाव है कि देश की प्रमुख इंडस्ट्री बॉडीज को डिफेंस मैन्यूफैक्चरिंग का एक कॉमन प्लेटफॉर्म बनाना चाहिए जिससे वो रक्षा के क्षेत्र में टेक्नोलॉजी के विकास और उत्पादन, दोनों का लाभ उठा सकें: PM @narendramodi
— PMO India (@PMOIndia) February 5, 2020
Outer Space में भारत की उपस्थिति, पहले से ही मजबूत है और आने वाले वर्षों में ये और सशक्त होने वाली है।भारत की स्पेस टेक्नॉलॉजी 130 करोड़ भारतीयों को गवर्नेंस से लेकर Security तक में अहम भूमिका निभा रही है: PM @narendramodi
— PMO India (@PMOIndia) February 5, 2020
मुझे गर्व है कि इस मामले में भारत ने Indigenous Technology का विकास किया है।आज ISRO भारत के लिए, पूरी दुनिया के लिए, Outer Space को Explore कर रहा है, तो भारत का DRDO इन Assets को गलत ताकतों से बचाने के लिए Defence की दीवार खड़ी कर रहा है: PM @narendramodi
— PMO India (@PMOIndia) February 5, 2020
भारत आज से नहीं बल्कि हमेशा से विश्व शांति का भरोसेमंद पार्टनर रहा है।दो World Wars में हमारा डायरेक्ट स्टेक ना होते हुए भी भारत के लाखों जवान शहीद हुए। आज दुनियाभर में 6 हज़ार से ज्यादा भारतीय सैनिक UN Peace-keeping Forces का हिस्सा हैं: PM @narendramodi
— PMO India (@PMOIndia) February 5, 2020
भारत में डिफेंस मैन्युफेक्चरिंग में असीमित संभावनाएं हैं। यहां Talent है और Technology भी है, यहां Innovation है और Infrastructure भी है, यहां Favourable Policy है और Foreign Investment की सुरक्षा भी है। यहां Demand है, Democracy है और Decisiveness भी है: PM @narendramodi
— PMO India (@PMOIndia) February 5, 2020
Speaking at @DefExpoIndia. Watch. https://t.co/i3qBH5GUeF
— Narendra Modi (@narendramodi) February 5, 2020
At a time when the world is looking at India with great enthusiasm, platforms like @DefExpoIndia effectively showcase India’s strides in the sector as well as draw the world to our nation. pic.twitter.com/jcH9z4mDLP
— Narendra Modi (@narendramodi) February 5, 2020
The changing nature of technology is impacting the security sphere as well.
— Narendra Modi (@narendramodi) February 5, 2020
There are new learnings and new challenges. We need to be ready for both… pic.twitter.com/QK4kSUQygG
The way ahead- defence indigenisation! pic.twitter.com/nDEhrfAMfo
— Narendra Modi (@narendramodi) February 5, 2020
Defence manufacturing is becoming more and more vibrant in India.
— Narendra Modi (@narendramodi) February 5, 2020
We believe in- Make in India, For India and For the World! pic.twitter.com/4ujkYfXq0o
A focused approach can:
— Narendra Modi (@narendramodi) February 5, 2020
Break silos.
Create the right environment for research and development.
Further innovation.
Bring investment. pic.twitter.com/djiZftxA0x
Here is why India is a natural hub for the aerospace sector. pic.twitter.com/xeWwmfQD36
— Narendra Modi (@narendramodi) February 5, 2020