ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਡੋਦਰਾ ਵਿੱਚ ਪ੍ਰਮੁੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਦੌਰਾਨ ਹੋਏ ਪ੍ਰੋਗਰਾਮ ਵਿੱਚ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝਾ ਕੀਤੀਆਂ ਹਨ।
ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ;
“2,800 ਕਿੱਲੋਮੀਟਰ ਤੋਂ ਵੱਧ ਲੰਬਾ ਡੈਡੀਕੇਟਿਡ ਫ੍ਰੇਟ ਕੌਰੀਡੋਰ ਹੁਣ ਬਣ ਕੇ ਤਿਆਰ ਹੋ ਗਿਆ ਹੈ।
ਇਹ ਗਤੀ ਸ਼ਕਤੀ ਅਤੇ ਭਾਰਤ ਦੇ ਲੌਜਿਸਟਿਕਸ ਬਦਲਾਵ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ।”
The 2,800+ km Dedicated Freight Corridor is now complete. ✅
This is a major milestone for Gati Shakti and India’s logistics transformation. pic.twitter.com/R8LQpzhg2u
— Narendra Modi (@narendramodi) September 8, 2026
“ਭਾਰਤ ਨਿਰਮਾਣ ਕਰ ਰਿਹਾ ਹੈ:
ਚਿੱਪਸ ਤੋਂ ਲੈ ਕੇ ਜਹਾਜ਼ਾਂ ਤੱਕ… ਦੇਸ਼ ਵਿੱਚ ਹੀ ਸਮੁੱਚੀ ਮੁੱਲ ਲੜੀਆਂ।
ਸੂਰਜੀ ਊਰਜਾ ਤੋਂ ਲੈ ਕੇ ਪਰਮਾਣੂ ਊਰਜਾ ਤੱਕ… ਏਆਈ, ਡੇਟਾ ਸੈਂਟਰ ਅਤੇ ਭਵਿੱਖ ਦੇ ਉਦਯੋਗਾਂ ਦੇ ਲਈ ਊਰਜਾ ਤੰਤਰ।”
India is building:
Chips to ships… complete value chains at home.
Solar to nuclear… the energy ecosystem for AI, data centres and industries of the future. pic.twitter.com/0WJjjdYtI8
— Narendra Modi (@narendramodi) September 8, 2026
**********
ਐੱਮਜੇਪੀਐੱਸ/ਐੱਸਐੱਸ/ਐੱਸਟੀ