ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਗੋਲਡ ਮੈਡਲ ਜਿੱਤਣ ‘ਤੇ ਕੇ. ਸੰਜੀਤਾ ਚਾਨੂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਾਸਤੇ ਦੂਜਾ ਗੋਲਡ ਮੈਡਲ ! ਕੇ. ਸੰਜੀਤਾ ਚਾਨੂ ਨੂੰ ਮਹਿਲਾਵਾਂ ਦੀ 53 ਕਿਲੋ ਵਰਗ ਦੀ ਵੇਟਲਿਫਟਿੰਗ ਵਿੱਚ ਗੋਲਡ ਮੈਡਲ ਜਿੱਤਣ ‘ਤੇ ਵਧਾਈਆਂ। ਦੇਸ਼ ਇਸ ਮਿਸਾਲੀ ਕਾਰਗੁਜ਼ਾਰੀ ਸਦਕਾ ਬਹੁਤ ਖੁਸ਼ ਹੈ।”
*****
ਏਕੇਟੀ/ਐੱਚਐੱਸ
A second Gold for India! Congratulations to K Sanjita Chanu on winning the Gold Medal in the Women’s 53 kg weightlifting event. The nation is overjoyed by this exemplary performance: PM @narendramodi #GC2018 @GC2018 pic.twitter.com/nGcRymiry8
— PMO India (@PMOIndia) April 6, 2018