Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਜੋਕੋ ਵਿਡੋਡੋ (Shri Joko Widodo) ਨੂੰ ਇੰਡੋਨੇਸ਼ੀਆ ਦਾ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਉੱਤੇ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਜੋਕੋ ਵਿਡੋਡੋ (Shri Joko Widodo) ਨੂੰ ਉਨ੍ਹਾਂ ਦੇ ਇੰਡੋਨੇਸ਼ੀਆ ਦੇ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਉੱਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਰਾਸ਼ਟਰਪਤੀ@ (Jokowi) ਜੋਕੋਵੀ ਨੂੰ ਸਾਡੇ ਨਜ਼ਦੀਕੀ ਸਮੁੰਦਰੀ ਗਆਂਢੀ ਇੰਡੋਨੇਸ਼ੀਆ, ਦਾ ਦੂਜੀ ਵਾਰੀ ਰਾਸ਼ਟਰਪਤੀ ਚੁਣੇ ਉੱਤੇ ਦਿਲੀ ਵਧਾਈ।ਮੈਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਗਤੀਸ਼ੀਲ ਅਗਵਾਈ ਹੇਠ ਸਾਡੀ ਮਿੱਤਰਤਾ ਅਤੇ ਵਿਸਤ੍ਰਿਤ ਰਣਨੀਤਕ ਭਾਈਵਾਲੀ ਹੋਰ ਡੂੰਘੀ ਹੋਵੇਗੀ।”

**************

ਵੀਆਰਆਰਕੇ/ ਏਕੇ