Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸ਼੍ਰੀ ਪ੍ਰਿਯ ਰੰਜਨ ਦਾਸ ਮੁਨਸ਼ੀ ਦੇ ਅਕਾਲਚਲਾਣੇ `ਤੇ ਸੰਵੇਦਨਾ ਪ੍ਰਗਟਾਈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਕੇਂਦਰੀ ਮੰਤਰੀ, ਸ਼੍ਰੀ ਪ੍ਰਿਯ ਰੰਜਨ ਦਾਸ ਮੁਨਸ਼ੀ ਦੇ ਅਕਾਲਚਲਾਣੇ `ਤੇ ਸੰਵੇਦਨਾ ਪ੍ਰਗਟਾਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘‘ ਸ਼੍ਰੀ ਪ੍ਰਿਯ ਰੰਜਨ ਦਾਸ ਮੁਨਸ਼ੀ ਅਮੀਰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਅਨੁਭਵ ਵਾਲੇ ਮਕਬੂਲ ਨੇਤਾ ਸਨ। ਉਨ੍ਹਾਂ ਨੇ ਭਾਰਤ ਵਿੱਚ ਫੁੱਟਬਾਲ ਦੀ ਮਕਬੂਲੀਅਤ ਲਈ ਜ਼ਿਕਰਯੋਗ ਕਾਰਜ ਕੀਤਾ। ਉਨ੍ਹਾਂ ਦੇ ਅਕਾਲਚਲਾਣੇ ਨਾਲ ਦੁਖੀ ਹਾਂ। ਮੇਰੇ ਵਿਚਾਰ ਦੀਪਾ ਦਾਸ ਮੁਨਸ਼ੀ ਜੀ, ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕ ਦੇ ਨਾਲ ਹਨ।’’

***

AKT/SH