Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਕਰੈਮਜੈੱਟ ਰਾਕੇਟ ਇੰਜਣ ਦੇ ਸਫਲ ਪ੍ਰੀਖਣ ਉੱਤੇ ਇਸਰੋ ਵਿਗਿਆਨੀਆਂ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਕਰੈਮਜੈੱਟ ਰਾਕੇਟ ਇੰਜਣ ਦੇ ਸਫਲਤਾਪੂਰਵਕ ਪ੍ਰੀਖਣ ਉੱਤੇ ਇਸਰੋ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ “ਸਕਰੈਮਜੈੱਟ ਰਾਕੇਟ ਇੰਜਣ ਦਾ ਸਫਲ ਪ੍ਰੀਖਣ ਸਾਡੇ ਵਿਗਿਆਨੀਆਂ ਦੀ ਸਖਤ ਮਿਹਨਤ ਅਤੇ ਉੱਤਮਤਾ ਦਾ ਸਬੂਤ ਹੈ। ਇਸਰੋ ਨੂੰ ਵਧਾਈ।

ਅਸੀਂ ਵਾਰ ਵਾਰ ਦੇਖਿਆ ਹੈ ਕਿ ਸਾਡੇ ਵਿਗਿਆਨੀਆਂ ਅਤੇ ਪੁਲਾੜ ਪ੍ਰੋਗਰਾਮ ਨੇ ਕਿਵੇਂ ਭਾਰਤ ਦਾ ਬਹੁਤ ਮਾਣ ਵਧਾਇਆ ਹੈ।”

AKT/AK