Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਮਾਰਟ ਸਿਟੀ ਚੈਲੇਂਜ਼ (Smart City Challenge) ਦੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਮਾਰਟ ਸਿਟੀ ਚੈਲੇਂਜ਼ ਦੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਸਮਾਰਟ ਸਿਟੀ ਚੈਲੇਂਜ਼ ਦੇ ਜੇਤੂਆਂ ਨੂੰ ਵਧਾਈਆਂ। ਮੇਰੀ ਕਾਮਨਾ ਹੈ ਕਿ ਸ਼ਹਿਰੀ ਭਾਰਤ ਦੇ ਅਮਲ ਅਤੇ ਬਦਲਾਓ ਦੇ ਲਈ ਸ਼ਹਿਰ ਬਹੁਤ ਬਿਹਤਰੀਨ ਤਰੀਕੇ ਨਾਲ ਅੱਗੇ ਵਧਣ।

ਮੈਂ ਵੱਖ-ਵੱਖ ਮੰਚਾਂ ‘ਤੇ ਸਮਾਰਟ ਸਿਟੀ ਚੈਲੇਂਜ਼ ਦੇ ਜੇਤੂਆਂ ਦਾ ਫੈਸਲਾ ਕਰਨ ਦੇ ਲਈ ਵਿਆਪਕ ਵਿਚਾਰ ਚਰਚਾ ਵਿੱਚ ਭਾਗ ਲੈਣ ਵਾਲੇ ਸਾਰਿਆ ਦਾ ਧੰਨਵਾਦ ਕਰਦਾ ਹਾਂ। “

ਏਕੇਟੀ/ਏਕੇ