ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਸੁਸ਼੍ਰੀ ਸਨਾਏ ਤਾਕਾਇਚੀ ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ ਅਤੇ ਇਸ ਸਾਲ ਜੁਲਾਈ ਵਿੱਚ ਉਨ੍ਹਾਂ ਦੀ ਭਾਰਤ ਯਾਤਰਾ ਨੂੰ ਯਾਦ ਕਰਦਿਆਂ ਉਸ ਨੂੰ ਇੱਕ ਯਾਦਗਾਰੀ ਮੌਕਾ ਦੱਸਿਆ, ਜਿਸ ਨੇ ਭਾਰਤ ਅਤੇ ਜਾਪਾਨ ਵਿਚਾਲੇ ਭਾਈਵਾਲੀ ਨੂੰ ਹੋਰ ਮਜ਼ਬੂਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਦੁਹਰਾਇਆ ਕਿ ਭਾਰਤ ਅਤੇ ਜਾਪਾਨ ਆਪਣੀ ਪੁਰਾਣੀ ਦੋਸਤੀ ਨੂੰ ਹੋਰ ਅੱਗੇ ਲੈ ਕੇ ਜਾਂਦੇ ਹੋਏ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ ਅਤੇ ਜਾਪਾਨ ਵਿਚਾਲੇ ਸਫ਼ਾਰਤੀ ਸਬੰਧਾਂ ਦੀ 75ਵੀਂ ਵਰ੍ਹੇਗੰਢ ਦੁਵੱਲੇ ਸਬੰਧਾਂ ਨੂੰ ਨਵੀਂਆਂ ਉਚਾਈਆਂ ‘ਤੇ ਲੈ ਕੇ ਜਾਣ ਦਾ ਇੱਕ ਮੌਕਾ ਪ੍ਰਦਾਨ ਕਰੇਗੀ।
ਸ਼੍ਰੀ ਮੋਦੀ ਨੇ ਐਕਸ ‘ਤੇ, ਪੋਸਟ ਕੀਤਾ:
“ਪ੍ਰਧਾਨ ਮੰਤਰੀ ਤਾਕਾਇਚੀ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ।
ਇਸ ਸਾਲ ਜੁਲਾਈ ਵਿੱਚ ਹੋਈ ਤੁਹਾਡੀ ਭਾਰਤ ਯਾਤਰਾ ਮੇਰੇ ਲਈ ਵੀ ਯਾਦਗਾਰ ਰਹੇਗੀ। ਇਸ ਨਾਲ ਭਾਰਤ-ਜਾਪਾਨ ਦੀ ਭਾਈਵਾਲੀ ਹੋਰ ਮਜ਼ਬੂਤ ਹੋਈ ਹੈ।
ਦੋਵੇਂ ਦੇਸ਼ ਆਪਣੀ ਪੁਰਾਣੀ ਦੋਸਤੀ ਨੂੰ ਹੋਰ ਅੱਗੇ ਲੈ ਕੇ ਜਾਂਦੇ ਹੋਏ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਲਈ ਮਿਲ ਕੇ ਯਤਨ ਕਰਦੇ ਰਹਿਣਗੇ।
ਮੈਨੂੰ ਵਿਸ਼ਵਾਸ ਹੈ ਕਿ ਸਾਡੇ ਸਫ਼ਾਰਤੀ ਸਬੰਧਾਂ ਦੀ 75ਵੀਂ ਵਰ੍ਹੇਗੰਢ ‘ਤੇ ਦੁਵੱਲੇ ਰਿਸ਼ਤਿਆਂ ਨੂੰ ਇੱਕ ਨਵੀਂ ਉਚਾਈ ਮਿਲੇਗੀ।”
高市首相、誠にありがとうございました。
今年7月の首相のインド訪問は、私にとっても忘れられないものとなりました。この訪問により、日印のパートナーシップはさらに強固なものとなりました。
両国は、長年にわたる友好関係を基盤として、世界の平和、安定、繁栄のために引き続き協力してまいります。
国交樹立75周年を迎えるにあたり、両国関係が新たな高みに達することを確信しております。
@takaichi_sanae
प्रधानमंत्री ताकाइची जी, आपका बहुत-बहुत धन्यवाद।
इस वर्ष जुलाई में हुई आपकी भारत यात्रा मेरे लिए भी अविस्मरणीय रहेगी। इससे भारत-जापान की साझेदारी और सशक्त हुई है।
दोनों देश अपनी पुरानी मित्रता को और आगे ले जाते हुए वैश्विक शांति, स्थिरता एवं समृद्धि के लिए साथ मिलकर प्रयास करते रहेंगे।
मुझे विश्वास है कि हमारे राजनयिक संबंधों की 75वीं वर्षगांठ पर द्विपक्षीय रिश्तों को एक नई ऊंचाई मिलेगी।
高市首相、誠にありがとうございました。
今年7月の首相のインド訪問は、私にとっても忘れられないものとなりました。この訪問により、日印のパートナーシップはさらに強固なものとなりました。
両国は、長年にわたる友好関係を基盤として、世界の平和、安定、繁栄のために引き続き協力してまいります。
国交樹立75周年を迎えるにあたり、両国関係が新たな高みに達することを確信しております。
@takaichi_sanae
— Narendra Modi (@narendramodi) October 7, 2026
本日、モディ首相(@narendramodi)の首長在職25周年に際し、心からお祝い申し上げます。
インドの社会と国家の発展に長年尽力され、2001年以降は首長として長きにわたり卓越した政治的リーダーシップを発揮されてきたこと、インドの発展と国際社会における地位向上を成し遂げられていることに、深い敬意を表します。
また、本年7月の私のインド訪問の際には、大変温かいおもてなしをいただき、改めて感謝申し上げます。
インドの食文化や音楽に触れながら、日印の「特別戦略的グローバル・パートナーシップ」を新たな段階へと導くための施策について、モディ首相と具体的な意見交換を行うことができ、実り多き滞在となりました。
来年は「日印国交樹立75周年」を迎えます。
「自由で開かれたインド太平洋(FOIP)」の実現のため、戦略的方向性を共有する日印で、パートナーシップを更に前に進めるべく、モディ首相と一層連携していきます。
प्रधानमंत्री श्री नरेंद्र मोदी जी के सरकार के प्रमुख के तौर पर 25 वर्ष की अवधि पूरे होने पर मैं अपनी शुभकामनाएँ व्यक्त करना चाहती हूँ।
भारत के समाज और राष्ट्र के विकास को साकार करने के लिए वे वर्षों से प्रयास करते आए हैं और सन् 2001 से अपने उत्कृष्ट राजनीतिक नेतृत्व से सरकार के प्रमुख के पद संभालते आए हैं। उन्होंने भारत के विकास को गति देने के साथ ही अंतरराष्ट्रीय स्तर पर भी भारत की प्रतिष्ठा को नई ऊंचाइयों तक पहुंचाया। इन सारी उपलब्धियों के लिए, मैं एक साथी राजनीतिज्ञ के रूप में सम्मान भावना व्यक्त करती हूँ।
मैं फिर से प्रधानमंत्री श्री नरेंद्र मोदी जी का आभार व्यक्त करना चाहती हूँ कि इस जुलाई में मेरी भारत यात्रा के दौरान मुझे उनका बेहद गर्मजोशी भरा स्वागत मिला।
भारत की खाद्य संस्कृति और संगीत का अनुभव करते हुए, मुझे जापान-भारत की “विशेष रणनीतिक और वैश्विक साझेदारी” को अगले स्तर तक ले जाने के लिए उनके साथ ठोस कदमों पर विचार-विमर्श करने का शुभ अवसर प्राप्त हुआ। मेरी भारत यात्रा बहुत ही फलदायी रही।
अगले वर्ष जापान-भारत राजनयिक संबंधों की स्थापना की 75वीं वर्षगाँठ है।
मुक्त एवं खुले हिन्द-प्रशांत क्षेत्र (FOIP) को साकार करने हेतु मैं प्रधानमंत्री श्री नरेंद्र मोदी जी के साथ मिलकर काम करना चाहती हूँ ताकि रणनीतिक दिशा को साझा करने वाले जापान तथा भारत मिलकर हमारी साझेदारी को और आगे बढ़ाया जा सके।
— 高市早苗 (@takaichi_sanae) October 7, 2026
************
ਐੱਮਜੇਪੀਐੱਸ/ਐੱਸਐੱਸ/ਵੀਜੇ
प्रधानमंत्री ताकाइची जी, आपका बहुत-बहुत धन्यवाद। इस वर्ष जुलाई में हुई आपकी भारत यात्रा मेरे लिए भी अविस्मरणीय रहेगी। इससे भारत-जापान की साझेदारी और सशक्त हुई है। दोनों देश अपनी पुरानी मित्रता को और आगे ले जाते हुए वैश्विक शांति, स्थिरता एवं समृद्धि के लिए साथ मिलकर प्रयास करते रहेंगे। मुझे विश्वास है कि हमारे राजनयिक संबंधों की 75वीं वर्षगांठ पर द्विपक्षीय रिश्तों को एक नई ऊंचाई मिलेगी। 高市首相、誠にありがとうございました。 今年7月の首相のインド訪問は、私にとっても忘れられないものとなりました。この訪問により、日印のパートナーシップはさらに強固なものとなりました。 両国は、長年にわたる友好関係を基盤として、世界の平和、安定、繁栄のために引き続き協力してまいります。 国交樹立75周年を迎えるにあたり、両国関係が新たな高みに達することを確信しております。 @takaichi_sanae
— Narendra Modi (@narendramodi) October 7, 2026