Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਵਾਮੀ ਆਤਮਸਥਾਨੰਦ ਜੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵਾਮੀ ਆਤਮਸਥਾਨੰਦ ਜੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਸਵਾਮੀ ਆਤਮਸਥਾਨੰਦ ਜੀ ਦਾ ਅਕਾਲ ਚਲਾਣਾ ਮੇਰੇ ਲਈ ਇੱਕ ਨਿਜੀ ਨੁਕਸਾਨ ਹੈ। ਮੈਂ ਆਪਣੀ ਜ਼ਿੰਦਗੀ ਦੇ ਇੱਕ ਮਹੱਤਵਪੂਰਨ ਦੌਰ ਦੌਰਾਨ ਉਨ੍ਹਾਂ ਦੇ ਨਾਲ ਰਿਹਾ।

ਸਵਾਮੀ ਆਤਮਸਥਾਨੰਦ ਜੀ ਬੇਅੰਤ ਗਿਆਨ ਅਤੇ ਵਿਵੇਕ ਦੇ ਧਨੀ ਸਨ। ਪੀੜ੍ਹੀਆਂ ਉਨ੍ਹਾਂ ਦੀ ਮਿਸਾਲੀ ਸ਼ਖਸੀਅਤ ਨੂੰ ਯਾਦ ਕਰਨਗੀਆਂ ।

ਜਦੋਂ ਵੀ ਮੈਂ ਕੋਲਕਾਤੇ ਦਾ ਦੌਰਾ ਕਰਦਾ, ਹਮੇਸ਼ਾ ਆਤਮਸਥਾਨੰਦ ਜੀ ਦਾ ਅਸ਼ੀਰਵਾਦ ਲੈਣ ਜ਼ਰੂਰ ਜਾਂਦਾ ।”

***

AKT/AK