ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੀ ਐੱਸ ਐੱਫ (ਸੀਮਾ ਸੁਰੱਖਿਆ ਬਲ) ਦੇ ਸਥਾਪਨਾ ਦਿਵਸ `ਤੇ ਜਵਾਨਾਂ ਨੂੰ ਵਧਾਈ ਦਿੱਤੀ ਹੈ|
ਪ੍ਰਧਾਨ ਮੰਤਰੀ ਨੇ ਕਿਹਾ “ਸੀਮਾ ਸੁਰੱਖਿਆ ਬਲ ਦੇ ਸਥਾਪਨਾ ਦਿਵਸ `ਤੇ ਸਾਰੇ ਬੀ ਐੱਸ ਐੱਫ ਕਰਮਚਾਰੀਆਂ ਨੂੰ ਵਧਾਈਆਂ| ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ ) ਸਾਹਸ ਅਤੇ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਵਿੱਚ ਇਸ ਦੀ ਅਹਿਮ ਭੂਮਿਕਾ ਦੀ ਇੱਕ ਵਡਮੁੱਲੀ ਵਿਰਾਸਤ ਦਾ ਪ੍ਰਤੀਕ ਹੈ|”
(“Greetings to all @BSF_India personnel on their Raising Day. BSF has an exemplary legacy of courage and vital role in keeping our borders safe”, the Prime Minister said.)
AKT/NT
Greetings to all @BSF_India personnel on their Raising Day. BSF has an exemplary legacy of courage & vital role in keeping our borders safe.
— Narendra Modi (@narendramodi) December 1, 2016