ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੂਰਤ ਅਤੇ ਦਮਨ ਦੀਆਂ ਆਪਣੀਆਂ ਹਾਲ ਹੀ ਦੀਆਂ ਯਾਤਰਾਵਾਂ ਨਾਲ ਜੁੜੀਆਂ ਮੁੱਖ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਸੂਰਤ ਦੇ ਲੋਕਾਂ ਦੇ ਵਿੱਚ ਰਹਿਣਾ ਇੱਕ ਸ਼ਾਨਦਾਰ ਅਨੁਭਵ ਰਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਜੀਵੰਤ ਸ਼ਹਿਰ ਤੋਂ ਦੇਸ਼ ਨੇ ਸਮੂਹਿਕ ਤੌਰ ‘ਤੇ ਭਾਰਤ ਨੂੰ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਸ਼੍ਰੀ ਮੋਦੀ ਨੇ ਦੱਸਿਆ ਕਿ ਦਮਨ ਵਿੱਚ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨਾਲ ਲੋਕਾਂ ਦੇ ਜੀਵਨ ਪੱਧਰ ਵਿੱਚ ਬਹੁਤ ਬਦਲਾਅ ਆਵੇਗਾ। ਸ਼੍ਰੀ ਮੋਦੀ ਨੇ ਆਪਣੀ ਯਾਤਰਾ ਦੌਰਾਨ ਆਯੋਜਿਤ ਕੀਤੇ ਗਏ ਵੱਖ-ਵੱਖ ਪ੍ਰੋਗਰਾਮਾਂ ਦੀਆਂ ਮੁੱਖ ਗੱਲਾਂ ਅਤੇ ਝਲਕੀਆਂ ਵੀ ਸਾਂਝੀਆਂ ਕੀਤੀਆਂ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਕਈ ਪੋਸਟਾਂ ਦੀ ਲੜੀ ਵਿੱਚ ਸਾਂਝਾ ਕੀਤਾ:
“ਕੱਲ੍ਹ ਸੂਰਤ ਦੇ ਲੋਕਾਂ ਦੇ ਵਿਚਕਾਰ ਰਹਿਣਾ ਇੱਕ ਅਦਭੁਤ ਅਨੁਭਵ ਰਿਹਾ। ਇਸ ਜੀਵੰਤ ਸ਼ਹਿਰ ਤੋਂ ਅਸੀਂ ਸਮੂਹਿਕ ਤੌਰ ‘ਤੇ ਭਾਰਤ ਨੂੰ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।”
It was wonderful being among the people of Surat yesterday. From this vibrant city, we collectively reiterated our commitment to making India strong and self-reliant. pic.twitter.com/VtE67tYj02
— Narendra Modi (@narendramodi) June 6, 2026
“ਕੱਲ੍ਹ ਜਿਨ੍ਹਾਂ ਵਿਕਾਸ ਕਾਰਜਾਂ ਦਾ ਉਦਘਾਟਨ ਹੋਇਆ, ਉਨ੍ਹਾਂ ਨਾਲ ਦਮਨ ਵਿੱਚ ਲੋਕਾਂ ਦੇ ਜੀਵਨ ਪੱਧਰ ਵਿੱਚ ਕਾਫ਼ੀ ਸੁਧਾਰ ਆਵੇਗਾ। ਕੱਲ੍ਹ ਦੇ ਪ੍ਰੋਗਰਾਮਾਂ ਦੀਆਂ ਕੁਝ ਮੁੱਖ ਗੱਲਾਂ ਇਸ ਤਰ੍ਹਾਂ ਹਨ…”
The development works inaugurated yesterday will substantially improve people’s lives in Daman. Here are some highlights from the programmes yesterday… pic.twitter.com/Zrjkylk3ID
— Narendra Modi (@narendramodi) June 6, 2026
*********
ਐੱਮਜੇਪੀਐੱਸ/ਐੱਸਐੱਸ/ਪੀਆਰਕੇ
It was wonderful being among the people of Surat yesterday. From this vibrant city, we collectively reiterated our commitment to making India strong and self-reliant. pic.twitter.com/VtE67tYj02
— Narendra Modi (@narendramodi) June 6, 2026
The development works inaugurated yesterday will substantially improve people's lives in Daman. Here are some highlights from the programmes yesterday... pic.twitter.com/Zrjkylk3ID
— Narendra Modi (@narendramodi) June 6, 2026