ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੂ-30 ਐੱਮਕੇਆਈ ਜੰਗੀ ਜਹਾਜ਼ ਤੋਂ ਬ੍ਰਹਮੋਸ ਏਐੱਲਸੀਐੱਮ (ਏਅਰ ਲਾਂਚਡ ਕਰੂਜ਼ ਮਿਸਾਈਲ) ਦੀ ਸਫ਼ਲ ਪਲੇਠੀਟੈਸਟ ਫਾਇਰਿੰਗ `ਤੇ ਖੁਸ਼ੀ ਪ੍ਰਗਟਾਈ ਹੈ। ਪ੍ਰਧਾਨ ਮੰਤਰੀ ਨੇਇਸ ਸ਼ਾਨਦਾਰ ਪ੍ਰਾਪਤੀ ਨਾਲ ਜੁੜੇ ਹੋਏ ਉਨ੍ਹਾਂ ਸਾਰਿਆਂ ਨੂੰ ਵੀ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਸੂ-30 ਐੱਮਕੇਆਈ ਤੋਂ ਬ੍ਰਹਮੋਸ ਏਐੱਲਸੀਐੱਮਦੀ ਸਫ਼ਲ ਪਲੇਠੀਟੈਸਟ ਫਾਇਰਿੰਗ `ਤੇ ਖੁਸ਼ ਹਾਂ।ਇਸ ਸ਼ਾਨਦਾਰ ਪ੍ਰਾਪਤੀ ਨਾਲ ਜੁੜੇ ਹੋਏ ਉਨ੍ਹਾਂ ਸਾਰਿਆਂ ਨੂੰ ਵੀ ਵਧਾਈਆਂ ।”
****
ਏਕੇਟੀ/ਐੱਨਟੀ
Delighted on the successful maiden test firing of Brahmos ALCM from Su-30MKI. Congratulations to all those associated with this remarkable feat. @DRDO_India https://t.co/bRJccE795U
— Narendra Modi (@narendramodi) November 22, 2017