ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਿਲਾ ਕਬੱਡੀ ਟੀਮ ਨੂੰ ਇੱਕ ਰੋਮਾਂਚਕ ਫਾਈਨਲ ਵਿੱਚ ਸ਼ਾਨਦਾਰ ਸੋਨੇ ਦਾ ਤਗਮਾ ਜਿੱਤਣ ’ਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਮ ਨੇ ਮਿਸਾਲੀ ਦਲੇਰੀ, ਧੀਰਜ ਅਤੇ ਟੀਮ ਵਰਕ ਦਾ ਸਬੂਤ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਸਾਡੇ ਕਬੱਡੀ ਚੈਂਪੀਅਨਾਂ ’ਤੇ ਮਾਣ ਹੈ, ਉਨ੍ਹਾਂ ਨੇ ਖਿਡਾਰੀਆਂ ਨੂੰ ਅੱਗੇ ਹੋਰ ਵੀ ਕਈ ਸਫਲਤਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ
“ਮਹਿਲਾ ਕਬੱਡੀ ਟੀਮ ਲਈ ਕਿੰਨਾ ਰੋਮਾਂਚਕ ਫਾਈਨਲ ਅਤੇ ਸ਼ਾਨਦਾਰ ਸੋਨੇ ਦਾ ਤਗਮਾ!
ਸਾਡੇ ਖਿਡਾਰੀਆਂ ਨੂੰ ਵਧਾਈਆਂ। ਟੀਮ ਨੇ ਮਿਸਾਲੀ ਦਲੇਰੀ, ਧੀਰਜ ਅਤੇ ਟੀਮ ਵਰਕ ਦਾ ਸਬੂਤ ਦਿੱਤਾ ਹੈ। ਭਾਰਤ ਨੂੰ ਸਾਡੇ ਕਬੱਡੀ ਚੈਂਪੀਅਨਾਂ ’ਤੇ ਮਾਣ ਹੈ। ਅੱਗੇ ਹੋਰ ਵੀ ਕਈ ਸਫਲਤਾਵਾਂ ਲਈ ਸ਼ੁਭਕਾਮਨਾਵਾਂ: ਪੀ.ਐੱਮ
@narendramodi”
What a thrilling final and a magnificent Gold for the Women’s Kabaddi Team! Congratulations to our players. The team has displayed remarkable courage, composure and teamwork. India is proud of our Kabaddi champions. Best wishes for many more successes ahead: PM @narendramodi https://t.co/Z32N5FjpDr
— PMO India (@PMOIndia) September 26, 2026
*****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
What a thrilling final and a magnificent Gold for the Women’s Kabaddi Team! Congratulations to our players. The team has displayed remarkable courage, composure and teamwork. India is proud of our Kabaddi champions. Best wishes for many more successes ahead: PM @narendramodi pic.twitter.com/Z32N5FjpDr
— PMO India (@PMOIndia) September 26, 2026