ਪੀਐੱਮਇੰਡੀਆ
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ, ” ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਇਤਿਹਾਸਕ ਸੋਨ ਤਮਗਾ ਜਿੱਤਣ ਦੀ ਹੱਕਦਾਰ ਸੀ। ਟੀਮ ਨੂੰ ਵਧਾਈ। ਇਸ ਉਪਲੱਬਧੀ ਦੀ ਬਹੁਤ ਖੁਸ਼ੀ ਹੈ।”
***
ਏਕੇਟੀ/ਏਪੀ
A well deserved and historic Gold for the Indian women’s Table Tennis team! Congratulations to the team. Delighted at this accomplishment: PM @narendramodi #GC2018 #GC2018TableTennis pic.twitter.com/6nITe8XCco
— PMO India (@PMOIndia) April 8, 2018