ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੋਮਨਾਥ ਅੰਮ੍ਰਿਤ ਮਹੋਤਸਵ ਦੇ ਸ਼ੁਭ ਮੌਕੇ ‘ਤੇ ਭਾਰਤੀ ਹਵਾਈ ਸੈਨਾ ਦੀ ਸੂਰਯਕਿਰਨ ਐਰੋਬੈਟਿਕ ਟੀਮ ਦਾ ਸ਼ਾਨਦਾਰ ਫਲਾਈਪਾਸਟ ਦੇਖਿਆ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਸਮਾਨ ਵਿੱਚ ਮਾਣ ਅਤੇ ਬਹਾਦਰੀ ਦੇ ਇਸ ਸ਼ਾਨਦਾਰ ਸੰਗਮ ਨੇ ਸੋਮਨਾਥ ਮੰਦਿਰ ਦੇ ਉਪਰ ਕੇਸਰੀ ਅਤੇ ਤਿਰੰਗੇ ਦੀ ਆਭਾ ਨੂੰ ਬਿਖੇਰਿਆ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਸ਼ਾਨਦਾਰ ਨਜ਼ਾਰਾ ਭਗਤੀ (ਸ਼ਰਧਾ) ਅਤੇ ਸ਼ਕਤੀ (ਸਮਰੱਥਾ) ਦੀ ਭਾਵਨਾ ਨੇ ਹਰ ਦਿਲ ਨੂੰ ਡੂੰਘੀ ਖੁਸ਼ੀ ਨਾਲ ਭਰ ਦਿੱਤਾ ਅਤੇ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਵਾਇਆ।
ਐਕਸ ‘ਤੇ ਪੋਸਟਾਂ ਦੀ ਸੀਰੀਜ਼ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ:
“ਅੱਜ ਸੋਮਨਾਥ ਵਿਖੇ ਅਸਮਾਨ, ਮਾਣ ਅਤੇ ਬਹਾਦਰੀ ਦੇ ਇੱਕ ਸ਼ਾਨਦਾਰ ਸੰਗਮ ਦਾ ਗਵਾਹ ਬਣਿਆ। ਭਾਰਤੀ ਹਵਾਈ ਸੈਨਾ ਦੀ ਸੂਰਯਕਿਰਨ ਟੀਮ ਨੇ ਇੱਕ ਸ਼ਾਨਦਾਰ ਫਲਾਈਪਾਸਟ ਦਾ ਪ੍ਰਦਰਸ਼ਨ ਕੀਤਾ। ਭਗਤੀ ਅਤੇ ਸ਼ਕਤੀ ਦੀ ਇਸ ਭਾਵਨਾ ਨੇ ਹਰ ਦਿਲ ਨੂੰ ਡੂੰਘੀ ਖੁਸ਼ੀ ਨਾਲ ਭਰ ਦਿੱਤਾ।”
In Somnath today, the skies witnessed a magnificent confluence of pride and valour. The Indian Air Force’s Suryakiran Team showcased a breathtaking flypast. This spirit of Bhakti and Shakti filled every heart with deep joy.@Suryakiran_IAF pic.twitter.com/rGbDuKpelC
— Narendra Modi (@narendramodi) May 11, 2026
“ਸੋਮਨਾਥ ਅੰਮ੍ਰਿਤ ਮਹੋਤਸਵ ਦੇ ਪਵਿੱਤਰ ਮੌਕੇ ‘ਤੇ ਅਸਮਾਨ ਵਿੱਚ ਗੌਰਵ ਅਤੇ ਬਹਾਦਰੀ ਦਾ ਅਦਭੁੱਤ ਸੰਗਮ ਦੇਖਣ ਨੂੰ ਮਿਲਿਆ। ਭਾਰਤੀ ਹਵਾਈ ਸੈਨਾ ਦੀ ‘ਸੂਰਯਕਿਰਨ’ ਐਰੋਬੈਟਿਕ ਟੀਮ ਨੇ ਸੋਮਨਾਥ ਮੰਦਿਰ ਦੇ ਉੱਪਰ ਆਪਣੇ ਫਲਾਈਪਾਸਟ ਨਾਲ ਕੇਸਰੀ ਅਤੇ ਤਿਰੰਗੇ ਦੀ ਆਭਾ ਨੂੰ ਬਿਖੇਰਿਆ। ਸ਼ਰਧਾ ਅਤੇ ਸ਼ਕਤੀ ਦੇ ਇਸ ਦ੍ਰਿਸ਼ ਨੇ ਹਰ ਭਾਰਤੀ ਦੇ ਮਨ ਨੂੰ ਮਾਣ ਨਾਲ ਭਰ ਦਿੱਤਾ!”
सोमनाथ अमृत महोत्सव के पावन अवसर पर आकाश में गौरव और शौर्य का अद्भुत संगम देखने को मिला। भारतीय वायु सेना की ‘सूर्य किरण’ एरोबेटिक टीम ने सोमनाथ मंदिर के ऊपर अपने फ्लाईपास्ट से केसरिया और तिरंगे की आभा बिखेर दी। श्रद्धा और शक्ति के इस दृश्य ने हर भारतीय के मन को गर्व से भर दिया!… pic.twitter.com/2NerrD1jxV
— Narendra Modi (@narendramodi) May 11, 2026
*** *** *** ***
ਐੱਮਜੇਪੀਐੱਸ/ਐੱਸਐੱਸ/ਪੀਆਰਕੇ/ਏਕੇ
Took this photo while on the way from Somnath to Vadodara…
— Narendra Modi (@narendramodi) May 11, 2026
On the shores of Prabhas Patan, the Somnath Temple stands tall as a radiant symbol of devotion, history and civilisational spirit. It has outlasted barbaric attacks, invasions and the passage of centuries. It is… pic.twitter.com/VPkF54tBJO
सोमनाथ से वडोदरा जाते समय यह तस्वीर खींची है…
— Narendra Modi (@narendramodi) May 11, 2026
प्रभास पाटन के तट पर सोमनाथ मंदिर श्रद्धा, भक्ति और भारत की सनातन संस्कृति का दिव्य प्रतीक बनकर आज भी अडिग खड़ा है। इस पावन मंदिर ने बर्बर आक्रमणों, विदेशी हमलों और सदियों के चुनौतीपूर्ण कालखंड को पार करते हुए अपनी अमर चेतना को… pic.twitter.com/bfCSuf4UMl