ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਰਾਜ ਦੇ ਸਥਾਪਨਾ ਦਿਵਸ `ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ,“ਹਿਮਾਚਲ ਪ੍ਰਦੇਸ਼ ਦੇ ਸਥਾਪਨਾ ਦਿਵਸ `ਤੇ ਰਾਜ ਦੇ ਨਿਵਾਸੀਆਂ ਨੂੰ ਢੇਰਾਂ ਸ਼ੁਭਕਾਮਨਾਵਾਂ! ਮੈਂ ਰਾਜ ਦੇ ਸਮੁੱਚੇ ਵਿਕਾਸ ਅਤੇ ਪ੍ਰਗਤੀ ਦੀ ਕਾਮਨਾ ਕਰਦਾ ਹਾਂ।’’(‘‘ਹਿਮਾਚਲ ਪ੍ਰਦੇਸ਼ ਕੇ ਸਥਾਪਨਾ ਦਿਵਸ ਪਰ ਰਾਜਯ ਕੇ ਨਿਵਾਸੀਓ ਕੋ ਢੇਰੋਂ ਸ਼ੁਭਕਾਮਨਾਏਂ! ਮੈਂ ਰਾਜਯ ਕੇ ਸਮਗ੍ਰ ਵਿਕਾਸ ਔਰ ਪ੍ਰਗਤੀ ਕੀ ਕਾਮਨਾ ਕਰਤਾ ਹੂੰ ।’’)
***
ਏਕੇਟੀ/ਏਕੇ
हिमाचल प्रदेश के स्थापना दिवस पर राज्य के निवासियों को ढेरों शुभकामनाएं! मैं राज्य के समग्र विकास और प्रगति की कामना करता हूँ।
— Narendra Modi (@narendramodi) January 25, 2018