ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਹੈਂਡਲੂਮ ਦਿਵਸ ‘ਤੇ ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ। ਇਹ ਲੇਖ ਹੈਂਡਲੂਮ ਨੂੰ ਭਾਰਤ ਦੀਆਂ ਸਭ ਤੋਂ ਵੱਡੀਆਂ ਸਭਿਅਤਾਗਤ ਤਾਕਤਾਂ ਵਿੱਚੋਂ ਇੱਕ ਅਤੇ ਭਾਰਤੀ ਟੈਕਸਟਾਈਲ ਦੀਆਂ ਅਣਗਿਣਤ ਖੇਤਰੀ ਪਰੰਪਰਾਵਾਂ ਵਜੋਂ ਉਜਾਗਰ ਕਰਦਾ ਹੈ।
ਸ਼੍ਰੀ ਮੋਦੀ ਨੇ ਕਿਹਾ, “ਮੰਤਰੀ ਜੀ ਨੇ ਭਾਰਤ ਦੇ ਨੌਜਵਾਨਾਂ ਨੂੰ ਵਿਰਾਸਤ ਅਤੇ ਤਕਨਾਲੋਜੀ, ਰਚਨਾਤਮਕਤਾ ਅਤੇ ਉੱਦਮ ਨੂੰ ਇਕੱਠਾ ਕਰਨ ਦਾ ਸੱਦਾ ਦਿੱਤਾ ਹੈ, ਤਾਂ ਜੋ ਹੈਂਡਲੂਮ ਦੇ ਅਗਲੇ ਅਧਿਆਇ ਨੂੰ ਰਚਿਆ ਜਾ ਸਕੇ ਅਤੇ ਇਸ ਤਰ੍ਹਾਂ ਬੁਣਕਰਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕੀਤਾ ਜਾ ਸਕੇ।”
ਸ਼੍ਰੀ ਮੋਦੀ ਨੇ ਐੱਕਸ ‘ਤੇ ਪੋਸਟ ਕੀਤਾ:
ਜਿਵੇਂ ਕਿ ਭਾਰਤ ਅੱਜ #NationalHandloomDay ਮਨਾ ਰਿਹਾ ਹੈ, ਕੇਂਦਰੀ ਮੰਤਰੀ ਸ਼੍ਰੀ @girirajsinghbjp ਨੇ ਭਾਰਤੀ ਟੈਕਸਟਾਈਲ ਦੀਆਂ ਅਣਗਿਣਤ ਖੇਤਰੀ ਪਰੰਪਰਾਵਾਂ ਨੂੰ ਉਜਾਗਰ ਕਰਦੇ ਹੋਏ, ਹੈਂਡਲੂਮ ਨੂੰ ਭਾਰਤ ਦੀਆਂ ਸਭ ਤੋਂ ਵੱਡੀਆਂ ਸਭਿਅਤਾਗਤ ਤਾਕਤਾਂ ਵਿੱਚੋਂ ਇੱਕ ਵਜੋਂ ਸ਼ਲਾਘਾ ਕੀਤੀ ਹੈ।
ਮੰਤਰੀ ਜੀ ਭਾਰਤ ਦੇ ਨੌਜਵਾਨਾਂ ਨੂੰ ਵਿਰਾਸਤ ਅਤੇ ਤਕਨਾਲੋਜੀ, ਰਚਨਾਤਮਕਤਾ ਅਤੇ ਉੱਦਮ ਨੂੰ ਇਕੱਠਾ ਕਰਨ ਦਾ ਸੱਦਾ ਦਿੰਦੇ ਹਨ, ਤਾਂ ਜੋ ਹੈਂਡਲੂਮ ਦੇ ਅਗਲੇ ਅਧਿਆਇ ਨੂੰ ਰਚਿਆ ਜਾ ਸਕੇ ਅਤੇ ਇਸ ਤਰ੍ਹਾਂ ਬੁਣਕਰਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕੀਤਾ ਜਾ ਸਕੇ।
As India marks #NationalHandloomDay today, Union Minister Shri @girirajsinghbjp lauds handloom as one of India’s greatest civilisational strengths, highlighting the countless regional traditions of Indian textiles.
The Minister calls upon India’s youth to bring together heritage… https://t.co/FaATaFySTa
— PMO India (@PMOIndia) August 7, 2026
****
ਐਮਜੇਪੀਐਸ/ਐਸਐਸ/ਵੀਜੇ