Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 124ਵੇਂ ਸੰਵਿਧਾਨ ਸੋਧ ਬਿਲ, 2019 ਦੇ ਰਾਜ ਸਭਾ ਵਿੱਚ ਪਾਸ ਹੋਣ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਵਿਧਾਨ (124ਵੇਂ ਸੋਧ) ਬਿਲ, 2019 ਦੇ ਰਾਜ ਸਭਾ ਵਿੱਚ ਪਾਸ ਹੋਣ ਦੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ”ਖੁਸ਼ ਹਾਂ ਕਿ ਰਾਜ ਸਭਾ ਨੇ ਸੰਵਿਧਾਨ (124ਵੇਂ ਸੋਧ) ਬਿਲ, 2019 ਨੂੰ ਪਾਸ ਕਰ ਦਿੱਤਾ ਹੈ। ਇਸ ਬਿਲ ਨੂੰ ਮਿਲੇ ਵਿਆਪਕ ਸਮਰਥਨ ਉੱਤੇ ਖੁਸ਼ ਹਾਂ। ਸਦਨ ਵਿੱਚ ਇਸ ਮੁੱਦੇ ਉਤੇ ਜੀਵੰਤ ਬਹਿਸ ਹੋਈ, ਜਿੱਥੇ ਕਈ ਮੈਂਬਰਾਂ ਨੇ ਆਪਣੇ ਵਿਵਹਾਰਿਕ ਵਿਚਾਰ ਪ੍ਰਗਟਾਏ।

ਸੰਸਦ ਦੇ ਦੋਹਾਂ ਸਦਨਾਂ ਵਿੱਚ ਸੰਵਿਧਾਨ (124ਵੇਂ ਸੋਧ) ਬਿਲ 2019, ਦਾ ਪਾਸ ਹੋਣਾ ਸਮਾਜਕ ਨਿਆਂ ਦੀ ਜਿੱਤ ਹੈ। ਇਹ ਸਾਡੀ ਯੁਵਾ ਸ਼ਕਤੀ ਨੂੰ ਭਾਰਤ ਦੇ ਕਾਇਆਕਲਪ ਪ੍ਰਤੀ ਆਪਣਾ ਯੋਗਦਾਨ ਦੇਣ ਅਤੇ ਤਾਕਤ ਉਜਾਗਰ ਕਰਨ ਦੀ ਇੱਕ ਵਿਆਪਕ ਕੈਨਵਸ ਯਕੀਨੀ ਬਣਾਵੇਗਾ।

ਇਹ ਸੰਵਿਧਾਨ (124ਵੇਂ ਸੋਧ) ਬਿਲ, 2019 ਪਾਸ ਕਰਕੇ, ਮਜ਼ਬੂਤ ਤੇ ਸਮਾਵੇਸ਼ੀ ਭਾਰਤ ਦੀ ਕਲਪਨਾ ਕਰਨ ਵਾਲੇ ਸੰਵਿਧਾਨ ਨਿਰਮਾਤਾਵਾਂ ਅਤੇ ਅਜ਼ਾਦੀ ਘੁਲਾਟੀਆਂ ਨੂੰ ਅਸੀਂ ਸ਼ਰਧਾਂਜਲੀਆਂ ਅਰਪਿਤ ਕਰਦੇ ਹਾਂ।”

****

ਏਕੇਟੀ/ਵੀਜੇ