Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 8 ਵੇਂ ਹੋਮ ਕਾਨਫਰੰਸ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚੱ 8ਵੇਂ ਹੈਡ ਆਵ੍ ਮੀਸ਼ਨ ਕਾਨਫਰੰਸ (8th Heads of Mission Conference- HOM) ਨੂੰ ਸੰਬੋਧਨ ਕੀਤਾ ।

ਇਸ ਸਾਲ ਦੀ ਕਾਨਫਰੰਸ ਦਾ ਵਿਸ਼ਾ “ਪ੍ਰਭਾਵਸ਼ਾਲੀ ਕੂਟਨੀਤੀ, ਸ਼ਾਨਦਾਰ ਡਿਲਿਵਰੀ” (Effective Diplomacy, Excellent Delivery) ਹੈ ।

******