ਪੀਐੱਮਇੰਡੀਆ
ਵਰਧਾ, ਮਹਾਰਾਸ਼ਟਰ ਦੇ ਹੁਣ ਤੱਕ ਸੁੱਖ-ਸਹੂਲਤਾਂ ਤੋਂ ਵਾਂਝੇ ਰਹੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਅੱਜ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਇਹ ਵਿਦਿਆਰਥੀ ਇੱਕ ਸੇਵਾ ਸੰਗਠਨ ਵੱਲੋਂ ਆਯੋਜਿਤ ‘ਸੁਪਨੇ ਸਚ ਹੂਏ’ ਨਾਂਅ ਦੇ ਦਿੱਲੀ-ਦੌਰੇ ਉੱਤੇ ਸਨ।
AKT/HS
Met young friends from Wardha, who are currently on a tour to Delhi. We had a great interaction. pic.twitter.com/aKt6p1UBJY
— Narendra Modi (@narendramodi) November 28, 2016