Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਇਸਰੋ ਨੂੰ ਪੀਐੱਸਐੱਲਵੀ -ਸੀ36 / ਰੀਸੋਰਸਸੈਟ-2ਏ ਨੂੰ ਸਫ਼ਲਤਾਪੂਰਬਕ ਲਾਂਚ ਕਰਨ ਲਈ ਵਧਾਈਆਂ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸਰੋ ਨੂੰ ਪੀਐੱਸਐੱਲਵੀ-ਸੀ36 / ਰੀਸੋਰਸਸੈਟ-2ਏ ਨੂੰ ਸਫ਼ਲਤਾਪੂਰਬਕ ਲਾਂਚ ਕਰਨ ਲਈ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਹੈ,”ਪੀਐੱਸਐੱਲਵੀ-ਸੀ36 / ਰੀਸੋਰਸਸੈਟ-2ਏ ਨੂੰ ਸਫ਼ਲਤਾਪੂਰਬਕ ਲਾਂਚ ਕਰਨਾ ਇੱਕ ਅਜਿਹੀ ਪ੍ਰਾਪਤੀ ਹੈ, ਜਿਸ ਉੱਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਇਸ ਵਰਣਨਯੋਗ ਸਾਹਸੀ ਕੰਮ ਲਈ ਇਸਰੋ ਨੂੰ ਵਧਾਈਆਂ।”

***

AKT/AK