ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਈਸਟਰ ਮੌਕੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ,”ਹਰੇਕ ਵਿਅਕਤੀ ਨੂੰ ਈਸਟਰ ਦੀਆਂ ਮੁਬਾਰਕਾਂ ! ਮੇਰੀ ਕਾਮਨਾ ਹੈ ਕਿ ਯਿਸੂ ਮਸੀਹ ਦੀਆਂ ਸਿੱਖਿਆਵਾਂ ਸਾਡੇ ਸਮਾਜ ਵਿੱਚ ਇੱਕਸੁਰਤਾ, ਦਯਾ-ਭਾਵਨਾ ਅਤੇ ਇੱਕਜੁਟ ਰਹਿਣ ਦੀ ਭਾਵਨਾ ਨੂੰ ਅੱਗੇ ਵਧਾਉਣ।”
AKT/SH
Easter greetings to everyone! May the teachings of Jesus Christ further the spirit of harmony, compassion & togetherness in our society.
— Narendra Modi (@narendramodi) April 16, 2017