Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਉੱਤਰਾਖੰਡ ਸਥਾਪਨਾ ਦਿਵਸ ‘ਤੇਉੱਤਰਾਖੰਡ ਦੇ ਲੋਕਾਂ ਨੂੰਵਧਾਈਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਦੇ ਲੋਕਾਂ ਨੂੰ ਉੱਤਰਾਖੰਡ ਸਥਾਪਨਾ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ,“ਵਿਕਾਸ ਕੇ ਪਥ ਪਰ ਅਗ੍ਰਸਰ ਉੱਤਰਾਖੰਡ ਕੇ ਨਿਵਾਸੀਓਂ ਕੋ ਰਾਜਯ ਕੇ ਸਥਾਪਨਾ ਦਿਵਸ ਕੀ ਹਾਰਦਿਕ ਸ਼ੁਭਕਾਮਨਾਏਂ।ਉੱਤਰਾਖੰਡ ਸਥਾਪਨਾ ਦਿਵਸ ‘ਤੇ ਰਾਜ ਦੇ ਲੋਕਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।”

***

ਏਕੇਟੀ/ਐੱਸਐੱਚ