ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਜਿੱਤਣ ‘ਤੇ ਭਾਰਤੀ ਹਾਕੀ ਟੀਮ ਨੂੰ ਮੁਬਾਰਕਾਂ ਦਿੱਤੀਆਂ ਹਨ|
ਪ੍ਰਧਾਨ ਮੰਤਰੀ ਨੇ ਕਿਹਾ, ”ਸਾਡੀ ਹਾਕੀ ਟੀਮ ਉੱਤੇ ਸਾਨੂੰ ਬਹੁਤ ਮਾਣ ਹੈ| ਏਸ਼ੀਅਨ ਚੈਂਪੀਅਨਸ ਟਰਾਫੀ ਜਿੱਤਣ ‘ਤੇ ਮੁਬਾਰਕਾਂ|” ( “Very proud of our hockey team. Congratulations on winning the Asian Champions Trophy ”)
AKT/NT
Very proud of our hockey team. Congratulations on winning the Asian Champions Trophy. @TheHockeyIndia
— Narendra Modi (@narendramodi) October 30, 2016