Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਐੱਨ.ਡੀ.ਆਰ.ਐੱਫ਼. ਟੀਮ ਨੂੰ ਉਨ੍ਹਾਂ ਦੇ 12ਵੇਂ ਸਥਾਪਨਾ ਦਿਵਸ ਸਮਾਰੋਹ ‘ਤੇ ਮੁਬਾਰਕਬਾਦ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਐੱਨ.ਡੀ.ਆਰ.ਐੱਫ਼. ਟੀਮ ਨੂੰ ਉਨ੍ਹਾਂ ਦੇ 12ਵੇਂ ਸਥਾਪਨਾ ਦਿਵਸ ਸਮਾਰੋਹ ‘ਤੇ ਮੁਬਾਰਕਬਾਦ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ,”ਐੱਨ.ਡੀ.ਆਰ.ਐੱਫ਼. ਟੀਮ ਨੂੰ ਉਨ੍ਹਾਂ ਦੇ 12ਵੇਂ ਸਥਾਪਨਾ ਦਿਵਸ ‘ਤੇ ਵਧਾਈਆਂ। ਕਿਸੇ ਕੁਦਰਤੀ ਆਫਤ ਸਮੇਂ ਐੱਨ.ਡੀ.ਆਰ.ਐੱਫ਼. ਦੇ ਬਚਾਅ ਅਤੇ ਰਾਹਤ ਕਾਰਜ ਸ਼ਲਾਘਾਯੋਗ ਹੁੰਦੇ ਹਨ।

ਐੱਨ.ਡੀ.ਆਰ.ਐੱਫ਼. ਆਪਣੇ ਸਿਸਟਮ, ਪ੍ਰਕਿਰਿਆਵਾਂ ਤੇ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਕੇ ਬਿਲਕੁਲ ਸਹੀ ਕਰ ਰਿਹਾ ਹੈ, ਇਸ ਨਾਲ ਜਾਨ ਜਾਂ ਮਾਲ ਦਾ ਨੁਕਸਾਨ ਘਟਾਉਣ ਵਿੱਚ ਮਦਦ ਮਿਲੇਗੀ।”

***

AKT/AK