ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸਰੋ ਨੂੰ ਭਾਰਤ ਦੇ ਸੰਚਾਰ ਉਪਗ੍ਰਹਿ, ਜੀਸੈਟ-18 (GSAT-18) ਦੀ ਸਫਲ ਲਾਂਚਿਗ ਲਈ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ” ਭਾਰਤ ਦੇ ਸੰਚਾਰ ਉਪਗ੍ਰਹਿ, ਜੀਸੈਟ-18 (GSAT-18) ਦੀ ਸਫਲ ਲਾਂਚਿਗ ਲਈ ਇਸਰੋ ਨੂੰ ਵਧਾਈਆਂ। ਇਹ ਸਾਡੇ ਸਪੇਸ ਪ੍ਰੋਗਰਾਮ ਲਈ ਇੱਕ ਹੋਰ ਮੀਲ ਪੱਥਰ ਹੈ।”
AKT/NT
Congratulations to @isro for successfully launching the communication satellite, GSAT-18. This is another milestone for our space programme.
— Narendra Modi (@narendramodi) October 6, 2016