Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਦੁਰਗਾ ਅਸ਼ਟਮੀ `ਤੇ ਲੋਕਾਂ ਨੂੰ ਵਧਾਈਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੁਰਗਾ ਅਸ਼ਟਮੀ ਦੇ ਤਿਉਹਾਰ `ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ,”ਦੁਰਗਾ ਅਸ਼ਟਮੀ ਦੀਆਂ ਸਭ ਨੂੰ ਵਧਾਈਆਂ। ਦੁਰਗਾ ਅਸ਼ਟਮੀ ਕੀ ਸ਼ੁਭਕਾਮਨਾਏਂ।”(“Durga Ashtami greetings to everyone. दुर्गा अष्टमी की शुभकामनाएं ।”)

AKT/NT