Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਨਵਰੋਜ਼ `ਤੇ ਪਾਰਸੀ ਭਾਈਚਾਰੇ ਨੂੰ ਮੁਬਾਰਕਾਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਾਰਸੀ ਭਾਈਚਾਰੇ ਨੂੰ ਪਾਰਸੀ ਨਵੇਂ ਸਾਲ, ਨਵਰੋਜ਼ `ਤੇ ਮੁਬਾਰਕਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ,“ਸਾਰੇ ਪਾਰਸੀ ਦੋਸਤਾਂ ਨੂੰ ਨਵਰੋਜ਼ ਮੁਬਾਰਕ ! ਖੁਸ਼ੀ,ਖੁਸ਼ਹਾਲੀ ਅਤੇ ਚੰਗੀ ਸਿਹਤ ਨਾਲ ਭਰਪੂਰ ਨਵੇਂ ਸਾਲ ਲਈ ਪ੍ਰਾਰਥਨਾ ਕਰਦਾ ਹਾਂ।”

****

AKT/NT