ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੈਰਾਲੰਪਿਕ 2016 ਵਿੱਚ ਸ਼ਾੱਟਪੁੱਟ ਵਿੱਚ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚਣ ਵਾਲੀ ਦੀਪਾ ਮਲਿਕ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ,”ਸ਼ਾਬਾਸ਼ ਦੀਪਾ ! ਪੈਰਾਲੰਪਿਕ ਵਿੱਚ ਤੁਹਾਡੇ ਸਿਲਵਰ ਨੇ ਰਾਸ਼ਟਰ ਦਾ ਬਹੁਤ ਮਾਣ ਵਧਾਇਆ ਹੈ। ਮੁਬਾਰਕਾਂ।”
.
AKT/HS
Well done @DeepaAthlete! Your silver at the #Paralympics makes the nation very proud. Congratulations. #Rio2016
— Narendra Modi (@narendramodi) September 12, 2016