ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਨੇਤਰਹੀਣ ਕ੍ਰਿਕਟ ਟੀਮ ਨੂੰ ਬੰਗਲੁਰੂ ਵਿਖੇ ਟੀ20 ਵਿਸ਼ਵ ਕੱਪ ਜਿੱਤਣ ‘ਤੇ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ, ” ਖੁਸ਼ੀ ਹੈ ਕਿ ਭਾਰਤ ਨੇ ਨੇਤਰਹੀਣ ਟੀ20 ਵਿਸ਼ਵ ਕੱਪ ਜਿੱਤ ਲਿਆ ਹੈ। ਟੀਮ ਨੂੰ ਵਧਾਈਆਂ। ਭਾਰਤ ਨੂੰ ਉਨ੍ਹਾਂ ਦੀ ਉਪਲੱਬਧੀ ‘ਤੇ ਮਾਣ ਹੈ।”
****
ਏਕੇਟੀ/ਐੱਸਐੱਚੇ
Delighted that India won the Blind T20 World Cup. Congratulations to the team. India is proud of their accomplishment.
— Narendra Modi (@narendramodi) February 12, 2017