Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਮਾਨਚੈਸਟਰ ਹਮਲੇ ਦੀ ਨਿੰਦਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੂਨਾਈਟਿਡ ਕਿੰਗਡਮ ਦੇ ਮਾਨਚੈਸਟਰ ਵਿਖੇ ਹੋਏ ਹਮਲੇ ਦੀ ਨਿੰਦਾ ਕੀਤੀ
ਹੈ ।

ਪ੍ਰਧਾਨ ਮੰਤਰੀ ਨੇ ਕਿਹਾ, “ਮਾਨਚੈਸਟਰ ਵਿਖੇ ਹੋਏ ਹਮਲੇ ਕਰਕੇ ਦੁਖੀ ਹਾਂ । ਅਸੀਂ ਸਖਤੀ ਨਾਲ ਇਸ ਦੀ ਨਿਖੇਧੀ ਕਰਦੇ ਹਾਂ । ਵਿਚਾਰਕ ਤੌਰ ਤੇ ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਖੜੇ ਹਾਂ ਅਤੇ ਜ਼ਖਮੀਆਂ ਨਾਲ ਸਾਡੀਆਂ ਦੁਆਵਾਂ ਹਨ” ।

AKT/NT