Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਵਿਜੈ ਦਸ਼ਮੀ `ਤੇ ਲੋਕਾਂ ਨੂੰ ਵਧਾਈਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਜੈ ਦਸ਼ਮੀ `ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ,” ਵਿਜੈ ਦਸ਼ਮੀ ਦੀਆਂ ਆਪ ਸਭ ਨੂੰ ਵਧਾਈਆਂ। ਵਿਜੈ ਦਸ਼ਮੀ ਕੇ ਪਾਵਨ ਪਰਵ ਪਰ ਆਪ ਸਭੀ ਕੋ ਸ਼ੁਭਕਾਮਨਾਏਂ।”(“Vijaya Dashmi greetings to you all. विजयादशमी के पावन पर्व पर आप सभी को शुभकामनाएं।”)

AKT/NT