Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ‘ਵਿਸ਼ਵ ਰੇਡੀਓ ਦਿਵਸ’ ਮੌਕੇ ਵਧਾਈਆਂ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਰੇ ਰੇਡੀਓ ਪ੍ਰੇਮੀਆਂ ਅਤੇ ਰੇਡੀਓ ਉਦਯੋਗ ਕੰਮ ਕਰਦੇ ਵਿਅਕਤੀਆਂ ਨੂੰ ਵਿਸ਼ਵ ਰੇਡੀਓ ਦਿਵਸ ਮੌਕੇ ਵਧਾਈਆਂ ਦਿੱਤੀਆਂ ਹਨ

ਪ੍ਰਧਾਨ ਮੰਤਰੀ ਨੇ ਕਿਹਾ ਹੈ,”ਵਿਸ਼ਵ ਰੇਡੀਓ ਦਿਵਸ ਮੌਕੇ ਵਧਾਈਆਂ ਮੈਂ ਸਾਰੇ ਰੇਡੀਓ ਪ੍ਰੇਮੀਆਂ ਤੇ ਰੇਡੀਓ ਉਦਯੋਗ ਵਿੱਚ ਕੰਮ ਕਰਦੇ ਉਨ੍ਹਾਂ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ, ਜਿਨ੍ਹਾਂ ਨੇ ਇਸ ਮਾਧਿਅਮ ਨੂੰ ਸਰਗਰਮ ਤੇ ਗੁੰਜਾਇਮਾਨ ਬਣਾ ਕੇ ਰੱਖਿਆ ਹੋਇਆ ਹੈ

ਰੇਡੀਓ ਆਪਸ ਵਿੱਚ ਗੱਲਬਾਤ ਕਰਨ, ਕੁਝ ਸਿੱਖਣ ਤੇ ਕੋਈ ਸੰਦੇਸ਼ ਪ੍ਰਸਾਰਿਤ ਕਰਨ ਦਾ ਇੱਕ ਅਦਭੁਤ ਤਰੀਕਾ ਹੈ ਮੇਰੀ ਆਪਣੀਮਨ ਕੀ ਬਾਤਦੇ ਤਜਰਬੇ ਨੇ ਮੈਨੂੰ ਸਮੁੱਚੇ ਭਾਰਤ ਦੇ ਲੋਕਾਂ ਨਾਲ ਜੋੜਿਆ ਹੈ

ਮਨ ਕੀ ਬਾਤਦੀਆਂ ਸਾਰੀਆਂ ਲੜੀਆਂ ਇੱਥੇ ਸੁਣੀਆਂ ਜਾ ਸਕਦੀਆਂ ਹਨ narendramodi.in/mann-ki-baat ”

****

AKT/NT