ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਅਤਨਾਮ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਸ਼ਟਰੀ ਦਿਵਸ ‘ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਵੀਅਤਨਾਮ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਸ਼ਟਰੀ ਦਿਵਸ ‘ਤੇ ਵਧਾਈਆਂ। ਵੀਅਤਨਾਮ ਇੱਕ ਦੋਸਤਾਨਾ ਰਾਸ਼ਟਰ ਹੈ ਜਿਸ ਨਾਲ ਅਸੀਂ ਅਪਣੇ ਰਿਸ਼ਤਿਆਂ ਦੀ ਕਦਰ ਕਰਦੇ ਹਾਂ। ”
AKT/AK
Greetings to the people of Vietnam on their National Day. Vietnam is a friendly nation with whom we cherish our relationship.
— Narendra Modi (@narendramodi) September 2, 2016