Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਸਮੁੱਚੇ ਭਾਰਤ ਦੇ ਲੋਕਾਂ ਨੂੰ ਵੱਖੋ-ਵੱਖਰੇ ਤਿਉਹਾਰਾਂ ਦੀਆਂ ਵਧਾਈਆਂ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਲੋਕਾਂ ਨੂੰ ਵੱਖੋ-ਵੱਖਰੇ ਤਿਉਹਾਰਾਂ ਮੌਕੇ ਵਧਾਈਆਂ ਦਿੱਤੀਆਂ ਹਨ।
”ਵੱਖੋ-ਵੱਖਰੇ ਤਿਉਹਾਰਾਂ ਮੌਕੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਵਧਾਈਆਂ। ਇਹ ਸ਼ੁਭ ਦਿਹਾੜਾ ਹਰੇਕ ਦੇ ਜੀਵਨ ਵਿੱਚ ਖ਼ੁਸ਼ੀਆਂ ਤੇ ਖ਼ੁਸ਼ਹਾਲੀ ਲੈ ਕੇ ਆਵੇ।”

আমার বাঙালি বন্ধুদের জানাই শুভ নববর্ষ। আপনাদের সবাইকে ১লা বৈশাখের শুভেচ্ছা এবং এক অসাধারণ আগামী বছরের জন্য প্রার্থনা করি।

ਮੇਰੇ ਬੰਗਾਲੀ ਦੋਸਤਾਂ ਨੂੰ ਸ਼ੁਭੋ ਨਬੋ ਬਰਸ਼ੋ। ਤੁਹਾਨੂੰ ਸਾਰਿਆਂ ਨੂੰ ਪੁਆਇਲਾ ਬੋਏਸ਼ਾਖ਼ ਮੌਕੇ ਸ਼ੁਭ-ਕਾਮਨਾਵਾਂ ਅਤੇ ਤੁਹਾਡਾ ਆਉਣ ਵਾਲਾ ਸਾਲ ਅਦਭੁੱਤ ਰਹੇ, ਮੈਂ ਅਜਿਹੀ ਅਰਦਾਸ ਕਰ ਰਿਹਾ ਹਾਂ।

ব’হাগ বিহুৰ শুভক্ষণত অসমবাসীলৈ বহুত বহুত শুভেচ্ছা জনালোঁ।

ਬੋਹਾਗ ਬੀਹੂ ਦੇ ਸ਼ੁਭ ਮੌਕੇ ‘ਤੇ ਅਸਮ ਦੀ ਜਨਤਾ ਨੂੰ ਸ਼ੁਭ-ਕਾਮਨਾਵਾਂ।

என் தமிழ் சகோதர சகோதரிகளுக்கு இனிய தமிழ் புத்தாண்டு வாழ்த்துகள். இந்த ஆண்டு முழுவதும் மகிழ்ச்சியும் நல்ல ஆரோக்கியமும் வளமும் கிடைக்கட்டும்

ਮੇਰੇ ਤਾਮਿਲ ਭੈਣਾਂ ਤੇ ਭਰਾਵਾਂ ਨੂੰ ਪੁਤਾਂਡੂ ਦੀਆਂ ਮੁਬਾਰਕਾਂ। ਇਹ ਸਾਲ ਖ਼ੁਸ਼ੀਆਂ ਭਰਿਆ ਰਹੇ, ਸਿਹਤ ਠੀਕ ਰਹੇ ਅਤੇ ਖ਼ੁਸ਼ਹਾਲੀ ਆਵੇ।

കേരളത്തിലെ ജനങ്ങള്ക്ക്ட എന്റെ വിഷു ആശംസകള്‍. വരും വര്ഷംਤ സന്തോഷവും നല്ലആരോഗ്യവും പ്രദാനം ചെയ്യട്ടെയെന്ന് ഞാന്‍ പ്രാര്ത്ഥിനക്കുന്നു.

ਵਿਸ਼ੂ ਦੇ ਵਿਸ਼ੇਸ਼ ਮੌਕੇ ਉੱਤੇ, ਮੈਂ ਕੇਰਲ ਦੀ ਜਨਤਾ ਪ੍ਰਤੀ ਆਪਣੀਆਂ ਸ਼ੁਭ-ਕਾਮਨਾਵਾਂ ਪ੍ਰਗਟ ਕਰਦਾ ਹਾਂ। ਮੇਰੀ ਅਰਦਾਸ ਹੈ ਕਿ ਆਉਣ ਵਾਲਾ ਸਾਲ ਖ਼ੁਸ਼ੀਆਂ ਲਿਆਵੇ ਤੇ ਸਿਹਤ ਠੀਕ ਰਹੇ।

ପ୍ରିୟ ଓଡିଶାବାସୀଙ୍କୁ ମହାବିଷୁବ ସଂକ୍ରାନ୍ତିର ଅଭିନନ୍ଦନ । ନବବର୍ଷରେ ଆପଣମାନଙ୍କ ସକଳ ଆଶା ଓ ଅଭିଳାଷ ପୂରଣ ହେଉ ବୋଲି ମୋର ଶୁଭକାମନା ।

ਮਹਾ ਵਿਸ਼ੂਬਾ ਸੰਕ੍ਰਾਂਤੀ ਮੌਕੇ ਸਾਰੇ ਓੜੀਆ ਲੋਕਾਂ ਨੂੰ ਮੁਬਾਰਕਾਂ। ਆਉਣ ਵਾਲੇ ਸਾਲ ਦੌਰਾਨ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ।” ਪ੍ਰਧਾਨ ਮੰਤਰੀ ਨੇ ਇਹ ਸਭ ਟਵੀਟਸ ਦੀ ਇੱਕ ਲੜੀ ਰਾਹੀਂ ਕਿਹਾ।

***

AKT/NT