ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਨਮਨ
ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਦਲੇਰ ਸ਼ਹੀਦ ਭਗਤ ਸਿੰਘ ਨੂੰ ਉਸ ਦੇ ਜਨਮ ਦਿਵਸ ‘ਤੇ ਨਮਨ
ਕਰਦਾ ਹਾਂ। ਉਸ ਨੇ ਆਪਣੀ ਬਹਾਦਰੀ ਜ਼ਰੀਏ ਭਾਰਤ ਦੇ ਇਤਿਹਾਸ `ਤੇ ਇਕ ਅਮਿੱਟ ਛਾਪ ਛੱਡੀ ਹੈ।
AKT/AK
I bow to the courageous Shaheed Bhagat Singh on his birth anniversary. He has left an indelible mark on India's history through his bravery.
— Narendra Modi (@narendramodi) September 28, 2016