Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ 103 ਨੈਨੋ ਸੈਟੇਲਾਇਟਸ ਦੇ ਨਾਲ PSLV-C37 ਅਤੇ CARTOSAT ਸੈਟੇਲਾਇਟ ਨੂੰ ਸਫ਼ਲਤਾਪੂਰਬਕ ਪੁਲਾੜ ‘ਚ ਭੇਜਣ ਲਈ ‘ਇਸਰੋ’ ਨੂੰ ਵਧਾਈਆਂ


15 ਫ਼ਰਵਰੀ, 2017

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇਇਸਰੋਨੂੰ 103 ਸੈਟੇਲਾਇਟਸ ਦੇ ਨਾਲ PSLV-C37 ਅਤੇ CARTOSAT ਸੈਟੇਲਾਇਟ ਨੂੰ ਸਫ਼ਲਤਾਪੂਰਬਕ ਪੁਲਾੜ ਭੇਜਣ ਲਈ ਵਧਾਈਆਂ ਦਿੱਤੀਆਂ ਹਨ

ਪ੍ਰਧਾਨ ਮੰਤਰੀ ਨੇ ਕਿਹਾ ਹੈ,”103 ਸੈਟੇਲਾਇਟਸ ਦੇ ਨਾਲ PSLV-C37 ਅਤੇ CARTOSAT ਸੈਟੇਲਾਇਟ ਨੂੰ ਸਫ਼ਲਤਾਪੂਰਬਕ ਪੁਲਾੜ ਭੇਜਣ ਲਈ ਇਸਰੋ ਨੂੰ ਵਧਾਈਆਂ

ਇਸਰੋਦੀ ਇਹ ਇੱਕ ਹੋਰ ਵਰਣਨਯੋਗ ਪ੍ਰਾਪਤੀ ਹੈ ਅਤੇ ਇਹ ਸਾਡੇ ਪੁਲਾੜ ਵਿਗਿਆਨਕ ਭਾਈਚਾਰੇ ਅਤੇ ਰਾਸ਼ਟਰ ਲਈ ਇੱਕ ਹੋਰ ਗਰਵ ਦਾ ਪਲ ਹੈ ਭਾਰਤ ਆਪਣੇ ਵਿਗਿਆਨੀਆਂ ਨੂੰ ਪ੍ਰਣਾਮ ਕਰਦਾ ਹੈ

ਪੁਲਾੜ ਵਿਭਾਗ ਦੇ ਸਕੱਤਰ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਵਿਗਿਆਨੀਆਂ ਦੀ ਸਮੁੱਚੀ ਟੀਮ ਨੂੰ ਅੱਜ ਦੀ ਵਿਲੱਖਣ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਹੈ

***

AKT/HS