ਪੀਐੱਮਇੰਡੀਆ
ਪ੍ਰਧਾਨ ਮੰਤਰੀ ਨੇ ਕਿਹਾ,“ ਦੋ ਦਿਨਾਂ ਵਿੱਚ ਦੋ ਤਮਗੇ! ਤੇਜਸਵਨੀ ਸਾਵੰਤ ਨੂੰ ਮਹਿਲਾਵਾਂ ਦੀ 50 ਮੀਟਰ ਰਾਈਫ਼ਲ 3 ਪੋਜ਼ੀਸ਼ਨਜ਼ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਦੀ ਵਧਾਈ।
ਅਸੀਂ ਹੋਰ ਵੀ ਖ਼ੁਸ਼ ਹਾਂ ਕਿਉਂਕਿ ਉਸ ਨੇ ਫਾਈਨਲਜ਼ ਵਿੱਚ ਸੀਡਬਲਯੂਜੀ (CWG) ਰਿਕਾਰਡ ਸਥਾਪਤ ਕੀਤਾ ਹੈ।”
***
ਏਕੇਟੀ/ਕੇਪੀ
I congratulate Tejaswini Sawant for winning the Silver in the women's 50m Rifle Prone event at #GC2018. This is the result of her perseverance and dedication towards shooting: PM @narendramodi pic.twitter.com/yhsQT9djGT
— PMO India (@PMOIndia) April 12, 2018