Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤੁਰਕੀ ਵਿੱਚ ਆਯੋਜਿਤ ਐੱਫਆਈਐੱਸ ਅੰਤਰਰਾਸ਼ਟਰੀ ਸਕੀਇੰਗ (skiing) ਮੁਕਾਬਲੇ ਵਿੱਚ ਭਾਰਤ ਲਈ ਪਹਿਲੀ ਵਾਰ ਅੰਤਰਰਾਸ਼ਟਰੀ ਮੈਡਲ ਜਿੱਤਣ ਲਈ ਅੰਚਲ ਠਾਕੁਰ ਨੂੰ ਵਧਾਈ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤੁਰਕੀ ਵਿੱਚ ਆਯੋਜਿਤ ਐੱਫਆਈਐੱਸ ਅੰਤਰਰਾਸ਼ਟਰੀ ਸਕੀਇੰਗ (skiing) ਮੁਕਾਬਲੇ ਵਿੱਚ ਭਾਰਤ ਲਈ ਪਹਿਲੀ ਵਾਰ ਅੰਤਰਰਾਸ਼ਟਰੀ ਮੈਡਲ ਜਿੱਤਣ ਲਈ ਅੰਚਲ ਠਾਕੁਰ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਬਹੁਤ ਖ਼ੂਬ ਅੰਚਲ ਠਾਕੁਰ ਸਕੀਇੰਗ ਵਿੱਚ ਅੰਤਰ ਰਾਸ਼ਟਰੀ ਮੈਡਲ ਜਿੱਤਣ ਲਈ। ਤੁਰਕੀ ਵਿੱਚ ਆਯੋਜਿਤ ਐੱਫਆਈਐੱਸ ਅੰਤਰਰਾਸ਼ਟਰੀ ਸਕੀਇੰਗ ਪ੍ਰਤੀਯੋਗਤਾ ਵਿੱਚ ਤੁਹਾਡੀ ਇਤਿਹਾਸਕ ਪ੍ਰਾਪਤੀ ਨਾਲ ਸੰਪੂਰਨ ਰਾਸ਼ਟਰ ਬਹੁਤ ਖੁਸ਼ ਹੈ। ਤੁਹਾਡੇ ਭਵਿੱਖ ਦੇ ਹੰਭਲਿਆਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।”

                                                ******

ਏਕੇਟੀ/ਏਕੇ