ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਕੁਦਰਤ ਦੀ ਬੇਅੰਤ ਕਿਰਪਾ, ਸੂਰਜ ਦੇਵਤਾ ਦੀ ਊਰਜਾ ਅਤੇ ਮੀਂਹ ਦੇ ਪਵਿੱਤਰ ਆਸ਼ੀਰਵਾਦ ਸਾਡੇ ਜੀਵਨ ਨੂੰ ਸੁਖ ਅਤੇ ਖ਼ੁਸ਼ਹਾਲੀ ਭਰਪੂਰ ਬਣਾਉਂਦੇ ਹਨ। ਸ਼੍ਰੀ ਮੋਦੀ ਨੇ ਦਿਲੀਂ ਕਾਮਨਾ ਪ੍ਰਗਟ ਕੀਤੀ ਕਿ ਧਰਤੀ ਹਮੇਸ਼ਾ ਜੀਵੰਤ, ਹਰੀ-ਭਰੀ ਅਤੇ ਖ਼ੁਸ਼ਹਾਲ ਬਣੀ ਰਹੇ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:
“ਕੁਦਰਤ ਦੀ ਬੇਅੰਤ ਕਿਰਪਾ, ਸੂਰਜ ਦੇਵਤਾ ਦੀ ਊਰਜਾ ਅਤੇ ਮੀਂਹ ਦਾ ਪਵਿੱਤਰ ਆਸ਼ੀਰਵਾਦ ਸਾਡੇ ਸਾਰਿਆਂ ਦੇ ਜੀਵਨ ਨੂੰ ਸੁਖ-ਸੁਭਾਗ ਨਾਲ ਭਰਪੂਰ ਕਰਦਾ ਹੈ। ਮੇਰੀ ਕਾਮਨਾ ਹੈ ਕਿ ਧਰਤੀ ‘ਤੇ ਹਮੇਸ਼ਾ ਹਰਿਆਲੀ ਅਤੇ ਖ਼ੁਸ਼ਹਾਲੀ ਬਣੀ ਰਹੇ।
शं नो देवः सविता त्रायमाणः शं नो भवन्तूषसो विभातीः।
शं नः पर्जन्यो भवतु प्रजाभ्यः शं नः क्षेत्रस्य पतिरस्तु शम्भुः॥”
ਵਿਸ਼ਵ ਦੇ ਤੇਜੱਸਵੀ ਰਾਖੇ ਸੂਰਜ ਦੇਵਤਾ ਸਾਡੇ ’ਤੇ ਕਿਰਪਾ ਕਰਨ। ਉੱਜਵਲ ਸੂਰਜ ਚੜ੍ਹਨਾ ਸਾਡੇ ਜੀਵਨ ਵਿੱਚ ਸੁਖ ਅਤੇ ਖ਼ੁਸ਼ਹਾਲੀ ਲਿਆਵੇ। ਮੀਂਹ ਦੇ ਦੇਵਤਾ ਪਰਜੰਨਿਆ ਸਾਡੇ ਲੋਕਾਂ ਦੀ ਭਲਾਈ ਦੀ ਰਾਖੀ ਕਰਨ ਅਤੇ ਖੇਤਾਂ, ਫ਼ਸਲਾਂ ਤੇ ਧਰਤੀ ਦੇ ਦਿਆਲੂ ਮਾਲਕ ਸਾਨੂੰ ਸੁਖ ਅਤੇ ਅਤੇ ਖ਼ੁਸ਼ਹਾਲੀ ਬਖ਼ਸ਼ਣ।
प्रकृति की असीम कृपा, सूर्यदेव की ऊर्जा और वर्षा का पावन आशीर्वाद हम सभी के जीवन को सुख-सौभाग्य से समृद्ध करता है। मेरी कामना है कि धरती पर सदैव हरियाली और खुशहाली बनी रहे।
शं नो देवः सविता त्रायमाणः शं नो भवन्तूषसो विभातीः।
शं नः पर्जन्यो भवतु प्रजाभ्यः शं नः क्षेत्रस्य… pic.twitter.com/T2xock0Kjc
— Narendra Modi (@narendramodi) May 25, 2026
***************
ਐੱਮਜੇਪੀਐੱਸ/ਐੱਸਐੱਸ/ਪੀਆਰਕੇ