Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਿਪਬਲਿਕ ਸਮਿਟ 2026 ਵਿੱਚ ਆਪਣੇ ਸੰਬੋਧਨ ਦੀਆਂ ਮੁੱਖ ਗੱਲਾਂ ਸਾਂਝੀਆਂ ਕੀਤੀਆਂ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਿਪਬਲਿਕ ਸਮਿਟ 2026 ਵਿੱਚ ਆਪਣੇ ਸੰਬੋਧਨ ਦੀਆਂ ਮੁੱਖ ਗੱਲਾਂ ਸਾਂਝੀਆਂ ਕੀਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਆਯੋਜਿਤ ‘ਰਿਪਬਲਿਕ ਸਮਿਟ 2026’ ਵਿੱਚ ਆਪਣੇ ਸੰਬੋਧਨ ਦੀਆਂ ਮੁੱਖ ਗੱਲਾਂ ਸਾਂਝੀਆਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ;

 “ਜਿਨ੍ਹਾਂ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਜਾਣ ਤੋਂ ਲੋਕ ਦਿਨ ਵੇਲੇ ਵੀ ਡਰਦੇ ਸਨ, ਉੱਥੇ ਅਸੀਂ ਦੇਸ਼ ਪਹਿਲਾਂ ਦੀ ਭਾਵਨਾ ਦੇ ਨਾਲ ਵਿਕਾਸ ਪ੍ਰਤੀ ਵਚਨਬੱਧਤਾ ਲੈ ਕੇ ਅੱਗੇ ਵਧੇ ਹਾਂ। ਇਸੇ ਦਾ ਨਤੀਜਾ ਹੈ ਕਿ ਅੱਜ ਦੇਸ਼ ਵਿੱਚ ਮਾਓਵਾਦੀ ਅੱਤਵਾਦ ਆਖਰੀ ਸਾਹ ਗਿਣ ਰਿਹਾ ਹੈ।

#RepublicSummit2026”

https://x.com/narendramodi/status/2069103973894590675

“ਸੇਵਾ ਦੇ ਬੀਤੇ 12 ਸਾਲਾਂ ਦੀ ਸਾਡੀ ਇੱਕ ਹੋਰ ਵੱਡੀ ਪ੍ਰਾਪਤੀ ਰਹੀ ਹੈ- ਨਿਰਾਸ਼ਾ ਵਿੱਚੋਂ ਨਿਕਲ ਕੇ ਆਸ ਅਤੇ ਉਮੰਗ ਨਾਲ ਭਰੇ ਭਾਰਤ ਦਾ ਨਿਰਮਾਣ!

#RepublicSummit2026”

https://x.com/narendramodi/status/2069104316246585660

“ਮੱਧ ਵਰਗ ਹਮੇਸ਼ਾ ਸਾਡੀ ਵੱਡੀ ਤਰਜੀਹ ਰਿਹਾ ਹੈ। ਇਸ ਦੀ ਜੀਵਨ ਦੀ ਸੌਖ ਲਈ ਸਰਕਾਰ ਨੇ ਹਰ ਪੱਧਰ ’ਤੇ ਕੰਮ ਕੀਤਾ ਹੈ।

#RepublicSummit2026″

https://x.com/narendramodi/status/2069104641120309505

 

“ਭਾਰਤ ਦੇ ਵਿਕਾਸ ਦੇ ਇਸ ਮਹੱਤਵਪੂਰਨ ਸਮੇਂ ਵਿੱਚ ਗ਼ਲਤਫਹਿਮੀਆਂ ਫੈਲਾਉਣ ਵਾਲਿਆਂ ਤੋਂ ਇਸ ਲਈ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ…

#RepublicSummit2026”

https://x.com/narendramodi/status/2069104985078714815

*****

ਐੱਮਜੇਪੀਐੱਸ/ਐੱਸਐੱਸ/ਐੱਸਟੀ