ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ ਹੈ,ਜਿਸ ਵਿੱਚ ਛੇ ਗੁਣਾਂ-ਮਿਹਨਤ ਦਲੇਰੀ , ਧੀਰਜ , ਕੰਮ ਕਰਨ ਦੀ ਸ਼ਕਤੀ, ਵਿੱਦਿਆ ਅਤੇ ਬਹਾਦਰੀ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਕਿਸੇ ਵਿਅਕਤੀ ਵਿੱਚ ਇਹ ਗੁਣ ਮੌਜੂਦ ਹੁੰਦੇ ਹਨ, ਤਾਂ ਕਿਹਾ ਜਾਂਦਾ ਹੈ ਕਿ ਰੱਬੀ ਸਹਾਇਤਾ ਵੀ ਉਸ ਦੀ ਮਦਦ ਲਈ ਅੱਗੇ ਆਉਂਦੀ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ-
“उद्यमः साहसं धैर्यं बुद्धिः शक्तिः पराक्रमः।
षडेते यत्र वर्तन्ते तत्र दैवं सहायकृत्॥”
ਇਹ ਸੁਭਾਸ਼ਿਤਮ ਇਹ ਸੁਨੇਹਾ ਦਿੰਦਾ ਹੈ ਕਿ ਜਿਸ ਵਿਅਕਤੀ ਵਿੱਚ ਇਹ ਛੇ ਗੁਣ ਹਨ – ਮਿਹਨਤ, ਦਲੇਰੀ , ਧੀਰਜ , ਕੰਮ ਕਰਨ ਦੀ ਸ਼ਕਤੀ, ਵਿੱਦਿਆ ਅਤੇ ਬਹਾਦਰੀ – ਮੌਜੂਦ ਹੁੰਦੇ ਹਨ ,ਉਸ ਦੀ ਮਦਦ ਲਈ ਖ਼ੁਦ ਪ੍ਰਮਾਤਮਾ ਵੀ ਮੌਜੂਦ ਰਹਿੰਦਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ ‘ਤੇ ਲਿਖਿਆ;
“उद्यमः साहसं धैर्यं बुद्धिः शक्तिः पराक्रमः।
षडेते यत्र वर्तन्ते तत्र दैवं सहायकृत्॥”
उद्यमः साहसं धैर्यं बुद्धिः शक्तिः पराक्रमः।
षडेते यत्र वर्तन्ते तत्र दैवं सहायकृत्॥ https://t.co/LTBPxDbYtG
— Narendra Modi (@narendramodi) September 29, 2026
****************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
उद्यमः साहसं धैर्यं बुद्धिः शक्तिः पराक्रमः।
— Narendra Modi (@narendramodi) September 29, 2026
षडेते यत्र वर्तन्ते तत्र दैवं सहायकृत्॥ pic.twitter.com/LTBPxDbYtG