ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾ ਟ੍ਰੈਪ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਮਨੀਸ਼ਾ ਕੀਰ, ਨੀਰੂ ਅਤੇ ਆਸ਼ਿਮਾ ਅਹਲਾਵਤ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਸਟੀਕਤਾ, ਇਕਾਗਰਤਾ ਅਤੇ ਟੀਮ ਵਰਕ ਦੀ ਸ਼ਲਾਘਾਯੋਗ ਉਦਾਹਰਣ ਦੱਸਿਆ।
ਸ਼੍ਰੀ ਮੋਦੀ ਨੇ ਪੂਰੀ ਟੀਮ ਦੀ ਨਿਰੰਤਰ ਸਫ਼ਲਤਾ ਦੀ ਕਾਮਨਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਉਹ ਭਾਰਤ ਲਈ ਹੋਰ ਵੱਧ ਮਾਣ ਹਾਸਲ ਕਰਨਗੇ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ਪੋਸਟ ਵਿੱਚ ਕਿਹਾ;
ਏਸ਼ਿਆਈ ਖੇਡਾਂ ਵਿੱਚ ਮਹਿਲਾ ਟ੍ਰੈਪ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਮਨੀਸ਼ਾ ਕੀਰ, ਨੀਰੂ ਅਤੇ ਆਸ਼ਿਮਾ ਅਹਲਾਵਤ ਨੂੰ ਦਿਲੋਂ ਵਧਾਈਆਂ।
ਇਹ ਸਟੀਕਤਾ, ਇਕਾਗਰਤਾ ਅਤੇ ਟੀਮ ਵਰਕ ਦਾ ਸ਼ਲਾਘਾਯੋਗ ਪ੍ਰਦਰਸ਼ਨ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, “ਪੂਰੀ ਟੀਮ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦੀ ਰਹੇ ਅਤੇ ਭਾਰਤ ਲਈ ਹੋਰ ਮਾਣ ਲੈ ਕੇ ਆਵੇ।”
Congratulations to Manisha Keer, Neeru and Aashima Ahlawat on winning the Silver medal in the Women’s Trap Team event at the Asian Games.
It was a commendable display of precision, focus and teamwork. May the entire team continue to excel and bring more laurels to India: PM @narendramodi
— PMO India (@PMOIndia) September 29, 2026
*********
ਐੱਮਜੇਪੀਐੱਸ/ਐੱਸਐੱਸ/ਐੱਸਟੀ
Congratulations to Manisha Keer, Neeru and Aashima Ahlawat on winning the Silver medal in the Women’s Trap Team event at the Asian Games.
— PMO India (@PMOIndia) September 29, 2026
It was a commendable display of precision, focus and teamwork. May the entire team continue to excel and bring more laurels to India: PM…