Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 7 ਜੂਨ ਨੂੰ ਭਾਰਤੀ ਜਨਔਸ਼ਧੀ ਪਰਿਯੋਜਨਾ ਅਤੇ ਸਸਤੇ ਕਾਰਡਿਅਕ ਸਟੈਂਟ ਅਤੇ ਗੋਡੇ ਬਦਲਣ ਦੇ ਲਾਭਾਰਥੀਆਂ ਨਾਲ ‘ਸੰਵਾਦ’ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਜੂਨ ਨੂੰ ਸਵੇਰੇ 9.30 ਵਜੇ ਸਵੇਰੇ ਵੀਡੀਓ ਕਾਰਫਰੰਸ ਜ਼ਰੀਏ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਅਤੇ ਸਸਤੇ ਕਾਰਡੀਅਕ ਸਟੈਂਟ ਅਤੇ ਗੋਡੇ ਬਦਲਣ ਦੇ ਲਾਭਾਰਥੀਆਂ ਨਾਲ ਬਾਤਚੀਤ ਕਰਨਗੇ।

ਇਸ ‘ਸੰਵਾਦ’ ਦਾ ਉਦੇਸ਼ ਇਹ ਜਾਣਨਾ ਹੈ ਕਿ ਇਨ੍ਹਾਂ ਉਪਰਾਲਿਆਂ ਨੇ ਮਰੀਜ਼ਾਂ ਅਤੇ ਵਿਸ਼ੇਸ਼ ਕਰਕੇ ਗ਼ਰੀਬਾਂ ਦੇ ਜੀਵਨ ਵਿੱਚ ਕਿਵੇਂ ਪਰਿਵਰਤਨ ਲਿਆਂਦਾ ਹੈ, ਇਸ ਦੇ ਨਾਲ ਹੀ ਉਨ੍ਹਾਂ ਤੋਂ ਪਹਿਲੀ ਪ੍ਰਤੀਕਿਰਿਆਂ ਪ੍ਰਾਪਤ ਕਰਨਾ ਵੀ ਹੈ।

ਇਹ ਪੂਰਾ ‘ਸੰਵਾਦ’ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਜਿਵੇ ਨਮੋ ਐਪ, ਯੂਟਿਊਬ, ਫੇਸਬੁੱਕ ਆਦਿ ਦੇ ‘ਤੇ ਉਪਲੱਬਧ ਹੋਵੇਗਾ।

***

AKT/HS