ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸਾਲ ਤੋਂ ਘੱਟ ਸਮੇਂ ਵਿੱਚ ਹੀ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਦੀ ਸੰਖਿਆ 2 ਕਰੋੜ ਟੱਪਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ”ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਕ ਸਾਲ ਤੋਂ ਘੱਟ ਸਮੇਂ ਦੇ ਅੰਦਰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਦੀ ਸੰਖਿਆ 2 ਕਰੋੜ ਤੋਂ ਟੱਪ ਗਈ ਹੈ।
ਉੱਜਵਲਾ ਯੋਜਨਾ ਗ਼ਰੀਬ ਔਰਤਾਂ ਦੇ ਜੀਵਨ ਵਿੱਚ ਇੱਕ ਗੁਣਵੱਤਾ ਤਬਦੀਲੀ ਲਿਆਉਣ ਲਈ ਇੱਕ ਮਜ਼ਬੂਤ ਵਚਨਬੱਧਤਾ ਰਾਹੀਂ ਨਿਰਦੇਸ਼ਤ ਹੈ। ਮੈਂ ਉੱਜਵਲਾ ਯੋਜਨਾ ਦੇ ਸਾਰੇ ਲਾਭਪਾਤਰੀਆਂ ਅਤੇ ਇਸ ਦੀ ਸਫਲਤਾ ਲਈ ਦਿਨ ਰਾਤ ਨਿਰੰਤਰ ਕੰਮ ਕਰਨ ਵਾਲਿਆਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ।”
AKT/AK
Matter of immense joy & pride that the number of beneficiaries of PM Ujjwala Yojana has crossed 2 crore in less than a year! #2CrUjjwala
— Narendra Modi (@narendramodi) April 3, 2017
Ujjwala Yojana is guided by a strong commitment to bring about a qualitative change in the lives of poor women. #2CrUjjwala
— Narendra Modi (@narendramodi) April 3, 2017